ਪਿਛਲੇ ਦਿਨੀਂ ਪੱਤਰਕਾਰ ਲਵਪ੍ਰੀਤ ਕੋਰ ਅਤੇ ਨਵਨੀਤ ਕੋਰ ਦੇ ਭਰਾ ਅਰਜਨ ਸਿੰਘ ਅਠਵਾਲ ਦੀ ਮੋਤ ਹੋ ਗਈ।

ਪਿਛਲੇ ਦਿਨੀਂ ਪੱਤਰਕਾਰ ਲਵਪ੍ਰੀਤ ਕੋਰ ਅਤੇ ਨਵਨੀਤ ਕੋਰ ਦੇ ਭਰਾ ਅਰਜਨ ਸਿੰਘ ਅਠਵਾਲ ਦੀ ਮੋਤ ਹੋ ਗਈ।

ਪੱਤਰਕਾਰ ਭਾਈਚਾਰੇ ਵੱਲੋਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ।

ਅੰਮਿ੍ਤਸਰ/ਬਟਾਲਾ 7 ਅਪ੍ਰੈਲ ( ਮਲਕੀਤ ਸਿੰਘ ਚੀਦਾ,ਲਵਪ੍ਰੀਤ ਕੋਰ,ਨਵਨੀਤ ਕੋਰ )

ਪਿਛਲੇ ਦਿਨੀਂ ਟੋਟਲ ਇੰਡੀਆ ਨਿਊਜ਼ ਚੈਨਲ ਦੇ ਬਟਾਲਾ ਤੋਂ ਪੱਤਰਕਾਰ ਲਵਪ੍ਰੀਤ ਕੋਰ ਅਤੇ ਨਵਨੀਤ ਕੋਰ ਪਿੰਡ ਸੰਗਰਾਵਾਂ ਦੇ ਰਹਿਣ ਵਾਲੀ ਉਸ ਵਾਲੇ ਭਾਰੀ ਸਦਮਾ ਹੋਇਆ ਜਿਸ ਵੇਲੇ ਉਸ ਦੇ ਭਰਾ ਅਰਜਨ ਸਿੰਘ ਅਠਵਾਲ ਦੀ ਮੋਤ ਹੋ ਗਈ ਅਤੇ ਇਲਾਕੇ ਵਿੱਚ ਸੌਗ ਦੀ ਲਹਿਰ ਹੋ ਗਈ,ਇਸ ਸੰਬੰਧੀ ਪੱਤਰਕਾਰ ਲਵਪ੍ਰੀਤ ਕੋਰ ਅਤੇ ਨਵਨੀਤ ਕੋਰ ਅਤੇ ਉਹਨਾਂ ਦੇ ਪਰਿਵਾਰ ਨਾਲ ਪੱਤਰਕਾਰ ਭਾਈਚਾਰੇ ਅਤੇ ਟੋਟਲ ਇੰਡੀਆ ਨਿਊਜ਼ ਚੈਨਲ ਦੀ ਟੀਮ ਵੱਲੋਂ ਦੁੱਖ ਪ੍ਰਗਟਾਵਾ ਕੀਤਾ ਗਿਆ ਜਿਸ ਵਿੱਚ ਬਲਵਿੰਦਰ ਸਿੰਘ ਪੱਤਰਕਾਰ ਮਲਕੀਤ ਸਿੰਘ ਚੀਦਾ ਪੱਤਰਕਾਰ ਸਤਿੰਦਰ ਸਿੰਘ ਅਠਵਾਲ ਪੱਤਰਕਾਰ ਨਵਨੀਤ ਕੋਰ ਅਮਰਜੀਤ ਕੋਰ ਰਜਿੰਦਰ ਸਿੰਘ ਸੁਰਜੀਤ ਸਿੰਘ ਪਿੰਡ ਭਾਮ ਕੰਵਲਜੀਤ ਕੋਰ ਪਰਮਜੀਤ ਸਿੰਘ ਭਾਮ ਰਣਜੀਤ ਕੋਰ ਪਿੰਡ ਘੁੰਮਣ ਕੁਲਵੰਤ ਸਿੰਘ ਅਮਰਜੀਤ ਕੋਰ ਕੰਵਲਜੀਤ ਕੋਰ ਅੰਮਿ੍ਤਸਰ ਜੱਸਾ ਸਿੰਘ ਬਾਬਾ ਮੰਨੂ ਵੀਲਾ ਵੱਜੂ ਹੋਰ ਆਦਿ ਸਨ।

120 Views