” ਜ਼ੈਲਦਾਰ” ਨਵੇਂ ਪੰਜਾਬੀ ਗੀਤ ਨਾਲ ਪੰਜਾਬੀ ਲੋਕ ਗਾਇਕਾ ਬਲਵਿੰਦਰ ਬਾਵਾ : ਹੈਲੋ ਹੈਲੋ 2024 — ਅਮਰੀਕ ਮਾਇਕਲ ਕਾਲਾ ਸੰਘਿਆਂ 19 ਦਸੰਬਰ ( ਮਨਜੀਤ ਮਾਨ ) ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਚਲੇਗਾ 1 ਜਨਵਰੀ ਰਾਤ 8 ਵਜੇ ਤੋਂ ਲੈਕੇ ਰਾਤ 9 ਵਜੇ ਤੱਕ। ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਮਸ਼ਹੂਰ ਪੰਜਾਬੀ ਲੋਕ ਗਾਇਕਾ ਬਲਵਿੰਦਰ ਬਾਵਾ ਦੇ ਹੋਰ ਬਹੁਤ ਸਾਰੇ ਗੀਤ ਸੁਣ ਚੁਕੇ ਹੋ। ਨਵਾਂ ਗੀਤ “ਜ਼ੈਲਦਾਰ”ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਬਾਬੂ ਸਿੰਘ ਮਾਨ ਅਤੇ ਬਾਪੂ ਦੇਵ ਥਰੀਕਿਆਂ ਵਾਲਾ ਵਲੋ। ਸੰਗੀਤ ਤਿਆਰ ਕੀਤਾ ਗਿਆ ਲਾਲ ਕਮਲ ਵਲੋਂ। ਅਸ਼ੀਰਵਾਦ ਜਸਬੀਰ ਖੁਸ਼ਦਿਲ ਖੇਲਿਆ ਵਾਲਾ। ਇਸ ਗੀਤ ਨੂੰ ਤੁਸੀ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਸੁਣੋ ਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।
” ਜ਼ੈਲਦਾਰ” ਨਵੇਂ ਪੰਜਾਬੀ ਗੀਤ ਨਾਲ ਪੰਜਾਬੀ ਲੋਕ ਗਾਇਕਾ ਬਲਵਿੰਦਰ ਬਾਵਾ
: ਹੈਲੋ ਹੈਲੋ 2024 — ਅਮਰੀਕ ਮਾਇਕਲ ਕਾਲਾ ਸੰਘਿਆਂ 19 ਦਸੰਬਰ ( ਮਨਜੀਤ ਮਾਨ ) ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਚਲੇਗਾ 1 ਜਨਵਰੀ ਰਾਤ 8 ਵਜੇ ਤੋਂ ਲੈਕੇ ਰਾਤ 9 ਵਜੇ ਤੱਕ। ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਮਸ਼ਹੂਰ ਪੰਜਾਬੀ ਲੋਕ ਗਾਇਕਾ ਬਲਵਿੰਦਰ ਬਾਵਾ ਦੇ ਹੋਰ ਬਹੁਤ ਸਾਰੇ ਗੀਤ ਸੁਣ ਚੁਕੇ ਹੋ। ਨਵਾਂ ਗੀਤ “ਜ਼ੈਲਦਾਰ”ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਬਾਬੂ ਸਿੰਘ ਮਾਨ ਅਤੇ ਬਾਪੂ ਦੇਵ ਥਰੀਕਿਆਂ ਵਾਲਾ ਵਲੋ। ਸੰਗੀਤ ਤਿਆਰ ਕੀਤਾ ਗਿਆ ਲਾਲ ਕਮਲ ਵਲੋਂ। ਅਸ਼ੀਰਵਾਦ ਜਸਬੀਰ ਖੁਸ਼ਦਿਲ ਖੇਲਿਆ ਵਾਲਾ। ਇਸ ਗੀਤ ਨੂੰ ਤੁਸੀ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਸੁਣੋ ਗੇ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖੋਗੇ।
276 Views

