ਕੇਵਲ ਸਿੰਘ ਨੇ ਸੰਭਾਲਿਆ ਥਾਣਾ ਸਿਟੀ ਅਰਵਨ ਅਸਟੇਟ ਦਾ ਚਾਰਜ।

ਕੇਵਲ ਸਿੰਘ ਨੇ ਸੰਭਾਲਿਆ ਥਾਣਾ ਸਿਟੀ ਅਰਵਨ ਅਸਟੇਟ ਦਾ ਚਾਰਜ।

ਓਹਨਾ ਨੇ ਕਿਹਾ ਕਿ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ।

ਨਸ਼ਾ ਤਸਕਰਾਂ ਨੂੰ ਚੁੱਕਣਾ ਓਹਨਾ ਦਾ ਪਹਿਲਾ ਟੀਚਾ ਰਹੇਗਾ।

ਕਪੂਰਥਲਾ (ਸਾਹਿਲ ਗੁਪਤਾ)ਥਾਣਾ ਸਿਟੀ ਅਰਵਨ ਸਟੇਟ ਦੇ ਐਸ ਐਚ ਓ ਬਲਜਿੰਦਰ ਸਿੰਘ ਦੀ ਬਦਲੀ ਫਗਵਾੜਾ ਵਿਚੇ ਹੋ ਗਈ ਹੈ ਓਹਨਾ ਦੀ ਜਗਹਾ ਹੁਣ ਐਸ ਐਚ ਓ ਕੇਵਲ ਸਿੰਘ ਨੇ ਥਾਣਾ ਸਿਟੀ ਅਰਵਨ ਸਟੇਟ ਦਾ ਚਾਰਜ ਸੰਭਾਲ ਲਿਆ ਹੈ ਅਤੇ ਓਹਨਾਨੇ ਚਾਰਜ ਸੰਭਾਲਦੇ ਹੀ ਕਿਹਾ ਕਿ ਸ਼ਹਿਰ ਵਿਚ ਲਾ ਐਂਡ ਆਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗ ਕਿਸੇ ਭੀ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇਗਾ ਸ਼ਹਿਰ ਵਿਚ ਅਮਨ ਸ਼ਾਂਤੀ ਦਾ ਮਾਹੌਲ ਕਿਸੇ ਭੀ ਕੀਮਤ ਵਿਚ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗ।

87 Views