ਐਡਵੋਕੇਟ ਗੌਰਵ ਨਾਗਰਾਜ ਤੇ ਸੰਦੀਪ ਨਾਗਰਾਜ ਨੂੰ ਸਦਮਾ ਪਿਤਾ ਦਾ ਦੇਹਾਂਤ

ਐਡਵੋਕੇਟ ਗੌਰਵ ਨਾਗਰਾਜ ਤੇ ਸੰਦੀਪ ਨਾਗਰਾਜ ਨੂੰ ਸਦਮਾ ਪਿਤਾ ਦਾ ਦੇਹਾਂਤ

ਨਕੋਦਰ (ਮਨਜੀਤ ਮਾਨ) ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਰਜਿ.ਪੰਜਾਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਅਤੇ ਸੰਦੀਪ ਨਾਗਰਜ ਉਹਨਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗ ਲੱਗਾ ਜਦੋਂ ਉਨਾਂ ਦੇ ਪਿਤਾ ਡਾ. ਇੰਦਰ ਮੋਹਨ ਜੀ ਦਾ ਦੇਹਾਂਤ ਹੋ ਗਿਆ। ਸਵਰਗਵਾਸੀ ਡਾ. ਇੰਦਰ ਮੋਹਨ ਨਾਗਰਜ ਜੀ ਦਾ ਅੰਤਿਮ ਸੰਸਕਾਰ 31 ਅਕਤੂਬਰ ਦੁਪਹਿਰ 12 ਵਜੇ ਸ਼ਮਸ਼ਾਨ ਘਾਟ ਖੱਦਰ ਭੰਡਾਰ ਵਿਖੇ ਹੋਵੇਗਾ ।

82 Views