ਆਦਮਪੁਰ ਵਿੱਚ ਭਗਵਾਨ ਸ਼੍ਰੀ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਤੇ ਸ਼ਿਵ ਕੁਮਾਰ ਗੋਰਾ ਨੂੰ ਪ੍ਰਧਾਨ ਨਿਯੁਕਤ ਕੀਤਾ

*ਆਦਮਪੁਰ ਵਿੱਚ ਭਗਵਾਨ ਸ਼੍ਰੀ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਤੇ ਸ਼ਿਵ ਕੁਮਾਰ ਗੋਰਾ ਨੂੰ ਪ੍ਰਧਾਨ ਨਿਯੁਕਤ ਕੀਤਾ ।*

**ਸਦਾਨੰਦ ਸਾਬੀ* *ਆਦਮਪੁਰ ਵਿੱਚ ਭਗਵਾਨ ਸ੍ਰੀ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਤੇ ਸ਼ਿਵ ਕੁਮਾਰ ਗੋਰਾ ਨੂੰ ਪ੍ਰਧਾਨ ਨਿਯੁਕਤ ਕੀਤਾ ।ਭਗਵਾਨ ਸ਼੍ਰੀ ਵਾਲਮੀਕ ਸਭਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸਹੋਤਾ ਇਹਨਾਂ ਦੀ ਦੇਖ ਰੇਖ ਹੇਠਾਂ ਕੀਤੀ ਗਾਈ । ਸ਼ੋਭਾ ਯਾਤਰਾ ਦੀ ਮੀਟਿੰਗ ਵਿਚ ਚੁਣਿਆ ਗਿਆ ਪ੍ਰਧਾਨ ਸ਼ਿਵ ਕੁਮਾਰ ਗੋਰਾ ਨੂੰ ਜਿੰਮੇਵਾਰੀ ਸੌਂਪ ਦਿੱਤੀ। ਸ਼ਿਵ ਕੁਮਾਰ ਗੋਰਾ ਨੇ ਕਿਹਾ ਕਿ ਸ੍ਰੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਧਾਮ ਨਾਲ ਮਨਾਇਆ ਜਾਵੇਗਾ । ਸ਼ਿਵ ਕੁਮਾਰ ਗੋਰਾ ਨੇ ਕਿਹਾ ਕਿ ਮੈਂ ਪੂਰੇ ਤਨ ਮਨ ਤੇ ਧਨ ਨਾਲ ਸੇਵਾ ਲਈ ਹਮੇਸ਼ਾ ਖੜਾ ਹਾਂ। ਇਸ ਮੋਕੇ ਮੌਜੂਦ ਵਾਈਸ ਪ੍ਰਧਾਨ ਪਵਨ ਕੁਮਾਰ ਪੰਮੀ ,ਜਿੰਦਰ ਗਿੱਲ, ਗਿਆਨ ਚੰਦ, ਸੋਮੀ ਪ੍ਰਧਾਨ, ਸ਼ੰਮੀ ਕੁਮਾਰ ਭੱਟੀ , ਰਿੰਕੂ ਸਹੋਤਾ , ਡਿੰਪਲ, ਅਸ਼ੋਕ ਕੁਮਾਰ ਰਿੰਕੂ, ਗੁਲਸ਼ਨ ਕੁਮਾਰ ,ਲਕਸ਼ਮੀ ਸਹੋਤਾ, ਸੰਜੀਵ ਚੋਟਾਂ , ਸਨੀ ਹੰਸ ,ਅਮਨ ਸਹੋਤਾ, ਵਿਜੈ ਸਹੋਤਾ , ਦਿਸ਼ਾਂਤ ਭੋਲੂ ,ਰਵੀ ਕੁਮਾਰ, ਸਹਲ , ਰੰਗਾ ਸੰਜੀਵ ਕੁਮਾਰ ਦਾਣਾ ਪ੍ਰਧਾਨ ,ਸੁੱਖਾ ਪ੍ਰਧਾਨ ਤੇ ਮਹੱਲਾ ਨਿਵਾਸੀ ਆਦਿ ਹਾਜ਼ਰ ਸਨ ।

55 Views