ਉੱਘੇ ਸਮਾਜ ਸੇਵਕ ਤੇ ਆਪ ਨੇਤਾ ਪਿੰਦਰ ਪੰਡੋਰੀ ਗੁਰਪ੍ਰੀਤ ਯਾਮਾ ਜਲਾਲਪੁਰ ਕਲਾਂ ਚ ਮਾਂ ਭਗਵਤੀ ਜੀ ਦੇ ਜਾਗਰਣ ਹੋਏ ਨਸਤਮਕ

ਉੱਘੇ ਸਮਾਜ ਸੇਵਕ ਤੇ ਆਪ ਨੇਤਾ ਪਿੰਦਰ ਪੰਡੋਰੀ ਗੁਰਪ੍ਰੀਤ ਯਾਮਾ ਜਲਾਲਪੁਰ ਕਲਾਂ ਚ ਮਾਂ ਭਗਵਤੀ ਜੀ ਦੇ ਜਾਗਰਣ ਹੋਏ ਨਸਤਮਕ

ਕਾਲਾ ਸੰਘਿਆਂ 17 ਸਤੰਬਰ (ਮਨਜੀਤ ਮਾਨ) ਪਿੰਡ ਜਲਾਲਪੁਰ ਵਿਖੇ ਮਾਂ ਭਗਵਤੀ ਜਾਗਰਣ ਕਮੇਟੀ ਵੱਲੋਂ ਕਰਵਾਏ ਗਏ ਜਾਗਰਣ ਮੌਕੇ ਉੱਘੇ ਸਮਾਜ ਸੇਵਕ ਤੇ ਆਪ ਨੇਤਾ ਪਿੰਦਰ ਪੰਡੋਰੀ , ਗੁਰਪ੍ਰੀਤ ਸਿੰਘ ਯਾਮਾ ਲੋਹੀਆਂ, ਸੁੱਖਾ ਡੀਜੇ ਹੰਸ, ਮਨਪ੍ਰੀਤ ਨਸਤਮਕ ਹੋਏ।

93 Views