ਸਤਨਾਮਪੁਰਾ ਫਲਾਈ ਓਵਰ ਨਜ਼ਦੀਕ ਕੇ ਕੇ ਸਵੀਟ ਸ਼ਾਪ ਰੋਡ ਤੇ ਸੀਵਰੇਜ ਦਾ ਟੁੱਟਾ ਢੱਕਣ ਦੇ ਰਿਹਾ ਹਾਦਸਿਆਂ ਨੂੰ ਖੁੱਲਾ ਸੱਦਾ

ਫਗਵਾੜਾ ( ਡਾ ਰਮਨ ) ਸਤਨਾਮਪੁਰਾ ਫਲਾਈ ਓਵਰ ਨਜ਼ਦੀਕ ਕੇ ਕੇ ਸਵੀਟ ਸ਼ਾਪ ਰੋਡ ਤੇ ਸੀਵਰੇਜ ਦਾ ਢੱਕਣ ਜੋ ਪਿਛਲੇ ਕੲੀ ਦਿਨਾ ਤੋ ਟੁੱਟਾ ਹੋਣ ਕਾਰਣ ਆੳੁਣ ਜਾਣ ਵਾਲੇ ਰਾਹਗੀਰਾ ਲਈ ਮੁਸੀਬਤ ਬਣਿਆ ਹੋਇਆ ਹੈ ਬਰਸਾਤ ਦੇ ਮੌਸਮ ਵਿਚ ੲਿਹ ਢੱਕਣ ਨਜ਼ਰ ਨਾ ਆੳੁਣ ਕਾਰਨ ਕੲੀ ਵਾਰ ੲਿਥੇ ਦੁਰਘਟਨਾਵਾਂ ਵੀ ਹੋ ਚੁੱਕੀਆ ਹਨ ਸੰਬਧਿਤ ਵਿਭਾਗ ੲਿਸ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇ ੲਿਸ ਸਮੱਸਿਆ ਨੂੰ ਫੋਰੀ ਹੱਲ ਕਰਨ

66 Views