ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਓ. ਆਰ. ਐਸ. ਦੇ ਪੈਕਟ ਵੰਡੇ ਗਏ :
ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਓ. ਆਰ. ਐਸ. ਦੇ ਪੈਕਟ ਵੰਡੇ ਗਏ :
ਕਰਤਾਰਪੁਰ 22 ਜੁਲਾਈ ( ਦਿਨੇਸ਼ ਕੁਮਾਰ ) : ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਅੱਜ ਸ਼੍ਰੀ ਜਗੀਰੀ ਲਾਲ ਲੂੰਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ ਵਿਦਿਆਰਥੀਆਂ ਨੂੰ ਓ. ਆਰ. ਐਸ. ਦੇ ਪੈਕਟ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਮੈਡਮ ਅੰਜੂ ਸ਼ਰਮਾ, ਲੈਕ: ਅਮਰੀਕ ਸਿੰਘ,ਮੈਡਮ ਕਮਲਜੀਤ ਕੌਰ, ਨਿਵੇਦਿਤਾ, ਅਮਨਦੀਪ ਕੌਰ, ਸੀਮਾ, ਨੀਤੂ ਜੋਸ਼ੀ, ਬਰਿੰਦਰਜੀਤ ਕੌਰ, ਜਸਪਿੰਦਰ ਸਿੰਘ ਹਾਜ਼ਰ ਸਨ।
123 Views

