ਡਾਕਟਰ ਅੰਬੇਦਕਰ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡਾ ਵਿੱਚ ਅਹਿਮ ਮੀਟਿੰਗਾ ਜਾਰੀ—– ਤਰਲੋਕ ਵੇਡਲ,

ਡਾਕਟਰ ਅੰਬੇਦਕਰ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡਾ ਵਿੱਚ ਅਹਿਮ ਮੀਟਿੰਗਾ ਜਾਰੀ—– ਤਰਲੋਕ ਵੇਡਲ, ਕਾਲਾ

Read more

ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਨੂੰ ਸਦਮਾਂ ਸਹੁਰੇ ਦਾ ਦਿਹਾਂਤ ,

ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਨੂੰ ਸਦਮਾਂ ਸਹੁਰੇ ਦਾ ਦਿਹਾਂਤ , ਅੰਤਿਮ ਅਰਦਾਸ 14

Read more

ਡੇਰਾ ਬੱਲਾਂ ਵਿਖੇ ਪਹੁੰਚ ਕੇ ਸੰਸਦ ਮੈਂਬਰ ਰਿੰਕੂ ਨੇ ਸੰਤ ਨਿਰੰਜਨ ਦਾਸ ਜੀ ਨੂੰ ਉਨ੍ਹਾਂ ਦੇ 82ਵੇਂ ਜਨਮ ਦਿਨ ਦੀ ਵਧਾਈ ਦਿੱਤੀ।

ਡੇਰਾ ਬੱਲਾਂ ਵਿਖੇ ਪਹੁੰਚ ਕੇ ਸੰਸਦ ਮੈਂਬਰ ਰਿੰਕੂ ਨੇ ਸੰਤ ਨਿਰੰਜਨ ਦਾਸ ਜੀ ਨੂੰ ਉਨ੍ਹਾਂ ਦੇ 82ਵੇਂ ਜਨਮ ਦਿਨ ਦੀ

Read more

*ਜਰਨਲਿਸਟ ਕਲੱਬ ਪੰਜਾਬ ਰਜਿ.ਬਠਿੰਡਾ ਦੀ ਮੀਟਿੰਗ ਜਸਵੀਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਹੋਈ*

*ਜਰਨਲਿਸਟ ਕਲੱਬ ਪੰਜਾਬ ਰਜਿ.ਬਠਿੰਡਾ ਦੀ ਮੀਟਿੰਗ ਜਸਵੀਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਹੋਈ* ਬਠਿੰਡਾ 6 ਜਨਵਰੀ ( ਨਰਿੰਦਰਪਾਲ ਸਿੱਧੂ

Read more

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿੰਡ ਦੇਸਰਪੁਰ ਚ ਕੀਤਾ ਸੁਵਿਧਾ ਕੈਂਪ ਦਾ ਆਯੋਜਨ ਸੁਵਿਧਾ ਕੈਂਪ ਵਿੱਚ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ ਕਾਲਾ ਸੰਘਿਆਂ 5 ਜਨਵਰੀ (ਮਨਜੀਤ ਮਾਨ) ਅੱਜ ਉੱਪ ਮੰਡਲ ਕਾਲਾ ਸੰਘਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਧੀਨ ਪੈਂਦੇ ਪਿੰਡ ਦੇਸਰਪੁਰ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਉੱਪ ਮੁੱਖ ਇੰਜੀਨੀਅਰ ਸਰਕਲ ਕਪੂਰਥਲਾ ਸ੍ਰੀ ਰਾਕੇਸ਼ ਕੁਮਾਰ ਕਲੇਰ ਦੀਆਂ ਹਦਾਇਤਾਂ ਅਨੁਸਾਰ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ, ਸਹਾਇਕ ਕਾਰਜਕਾਰੀ ਇੰਜੀਨੀਅਰ ਕਾਲਾ ਸੰਘਿਆਂ ਦੀ ਯੋਗ ਅਗਵਾਈ ਹੇਠ ਕੀਤਾ ਗਿਆ ਇਸ ਸੁਵਿਧਾ ਕੈਂਪ ਵਿੱਚ ਸਰਪੰਚ ਜਸਵਿੰਦਰ ਸਿੰਘ ਪਿੰਡ ਦੇਸਰਪੁਰ ਦੀ ਹਾਜ਼ਰੀ ਵਿੱਚ ਅਨੇਕਾਂ ਖ਼ਪਤਕਾਰ ਹਾਜ਼ਿਰ ਸਨ ਇਸ ਕੈਂਪ ਵਿੱਚ ਕੁੱਲ 14 ਨੰਬਰ ਖਪਤਕਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਇਨ੍ਹਾਂ ਅਰਜ਼ੀਆਂ ਦਾ ਮੌਕੇ ਤੇ ਹਾਜ਼ਿਰ ਸਟਾਫ਼ ਮੈਂਬਰਾਂ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ ਇਸ ਮੌਕੇ ਸਟਾਫ਼ ਮੈਂਬਰ ਇੰਜੀਨੀਅਰ ਗੁਰਮੀਤ ਸਿੰਘ,ਜੇਈ ਸੰਦੀਪ ਕੁਮਾਰ,ਉੱਚ ਸ਼੍ਰੇਣੀ ਕਲਰਕ ਸ਼੍ਰੀ ਸੁਭਾਸ਼ ਚੰਦਰ ਡਰਾਈਵਰ, ਸ਼੍ਰੀ ਸਤਨਾਮ ਸਿੰਘ ਲਾਈਨ ਮੈਨ ਅਤੇ ਗਿਆਨ ਸਿੰਘ ਨੰਬਰਦਾਰ, ਜਸਵੰਤ ਸਿੰਘ ਮੈਂਬਰ, ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ ਕੁਹਾਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਸ ਮੌਕੇ ਹਾਜ਼ਿਰ ਸਨ।

ਸੁਵਿਧਾ ਕੈਂਪ ਵਿੱਚ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ ਕਾਲਾ ਸੰਘਿਆਂ 5 ਜਨਵਰੀ (ਮਨਜੀਤ ਮਾਨ)

Read more

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ 15 ਨੂੰ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ 15 ਨੂੰ ਇਨਲਿਸਟਮੈਂਟ ਤੇ ਆਉਟਸੋਰਸਿੰਗ ਕਾਮਿਆਂ ਨੂੰ

Read more

शिवसेना बाला साहेब ठाकरे शिंदे ग्रुप में शामिल हुए इंद्रजीत शर्मा

शिवसेना बाला साहेब ठाकरे शिंदे ग्रुप में शामिल हुए इंद्रजीत शर्मा जालंधर (वरिंदर) शिवसेना बाला साहेब ठाकरे शिंदे ग्रुप में

Read more

ਦੋਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਕਾਲਾ ਸੰਘਿਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਕਾਲਾ ਸੰਘਿਆਂ ਚ ਐਸ ਐਮ ਓ ਸ਼੍ਰੀਮਤੀ ਭੁਪਿੰਦਰ ਕੌਰ ਨੂੰ ਕੰਬਲ ਦਿੱਤੇ

ਦੋਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਕਾਲਾ ਸੰਘਿਆਂ ਦੇ ਆਗੂਆਂ ਨੇ ਸਿਵਲ ਹਸਪਤਾਲ ਕਾਲਾ ਸੰਘਿਆਂ ਚ ਐਸ ਐਮ ਓ ਸ਼੍ਰੀਮਤੀ ਭੁਪਿੰਦਰ ਕੌਰ

Read more