ਸਿਲਵਰ ਮੈਡਲ ਜਿੱਤਣ ਵਾਲੇ ਦਾ ਰਹਿਮਪੁਰ ਪਹੁੰਚਣ ਤੇ ਕੀਤਾ ਨਿੱਘਾ ਸੁਆਗਤ

ਸਿਲਵਰ ਮੈਡਲ ਜਿੱਤਣ ਵਾਲੇ ਦਾ ਰਹਿਮਪੁਰ ਪਹੁੰਚਣ ਤੇ ਕੀਤਾ ਨਿੱਘਾ ਸੁਆਗਤ

ਕਰਤਾਰਪੁਰ (ਦਿਨੇਸ਼ ਕੁਮਾਰ)

ਕਾਮਨਵੈਲਥ ਵਿੱਚ ਸਿਲਵਰ ਮੈਡਲ ਲੈ ਕਿ ਪਿੰਡ ਰਹੀਮਪੁਰ ਵਿੱਚ ਪਹੁੰਚਣ ਤੇ ਅਮਰਜੀਤ ਗੁਰੂ ਅਤੇ ਅਦਿੱਤਿਆ ਗੁਰੂ ਦਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।ਇਸ ਮੋਕੇ ਐਡਵੋਕੇਟ ਦੀਪਕ ਮੌਦਗਿਲ, ਮੰਗੀ ਚਾਚਾ,ਸਨੀ ਪ੍ਰਧਾਨ ਰਹੀਮਪੁਰ, ਸੁਰਜੀਤ ਸਿੰਘ ਸੀ ਆਈ ਡੀ,ਜੋਤਾ ਪਹਿਲਵਾਨ,ਗੋਰਵ ਟਾਕ ਆਦਿ ਹਾਜਰ ਸਨ

132 Views