ਦਰਬਾਰ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ ਦਰਬਾਰ ਸਾਈਂ ਬਾਬਾ ਸਰਵਣ ਸ਼ਾਹ ਜੀ
ਦਰਬਾਰ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ
ਦਰਬਾਰ ਸਾਈਂ ਬਾਬਾ ਸਰਵਣ ਸ਼ਾਹ ਜੀ
ਦਾ ਭੰਡਾਰਾ : ਜੂਨ ਦਿਨ ਐਤਵਾਰ ਬੜੀ ਸ਼ਰਧਾ-ਪੂਰਵਕ ਪਿੰਡ ਫਤਿਹ ਪੁਰ ਜ਼ਿਲ੍ਹਾ ਜਲੰਧਰ
ਵਿਖੇ ਮਨਾਇਆ ਗਿਆ ਦਰਬਾਰ ਵਿੱਚ ਹੁੰਮ-ਹੁਮਾ ਕੇ ਸੰਗਤਾਂ ਪਹੁੰਚੀਆਂ ਜਿਸ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਫ਼ਰੀ ਸੇਵਾ ਕੀਤੀ ਗਈ ਗਗਨ ਮੈਡੀਕੋਜ ਵੱਲੋਂ
ਜਿੱਥੇ ਕਿ ਮੁੱਖ ਸੇਵਾਦਾਰ ਸਾਈਂ ਧੰਮੀ ਸ਼ਾਹ ਜੀ ਵੱਲੋਂ ਚਾਦਰਾਂ ਦੀ ਰਸਮ ਅਤੇ ਨਿਸ਼ਾਨ ਸਾਹਿਬ ਚੜ੍ਹਾਏ ਗਏ
ਜਿਸ ਵਿੱਚ ਚਾਹ ਪਕੌੜੇ ਅਤੇ ਅਟੁੱਟ ਲੰਗਰ ਵਰਤਾਇਆ ਗਿਆ
ਸਾਈਂ ਧੰਮੀ ਸ਼ਾਹ ਵੱਲੋਂ ਸੰਗਤਾਂ ਨੂੰ ਉਪਦੇਸ਼ ਵਹਿਮਾਂ ਭਰਮਾਂ ਵਿਚੋਂ ਨਾ ਪੇਣ ਤੇ ਸੱਚ ਦੇ ਮਾਰਗ ਚੱਲਣ ਦਾ ਉਪਦੇਸ਼ ਦਿੱਤਾ
106 Views

