ਰਾਵਲਪਿੰਡੀ ਪੁਲਿਸ ਵਲੋਂ 50 ਨਸ਼ੀਲੀਆਂ ਗੋਲੀਆਂ ਅਤੇ 80 ਨਸ਼ੀਲੇ ਕੈਪਸੂਲ ਸਮੇਤ ਇੱਕ ਕਾਬੂ

ਰਾਵਲਪਿੰਡੀ ਪੁਲਿਸ ਵਲੋਂ 50 ਨਸ਼ੀਲੀਆਂ ਗੋਲੀਆਂ ਅਤੇ 80 ਨਸ਼ੀਲੇ ਕੈਪਸੂਲ ਸਮੇਤ ਇੱਕ ਕਾਬੂ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਐਸ ਐਸ ਪੀ ਸਾਹਿਬ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ, ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਐਸ ਆਈ: ਲਾਭ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀਆ ਹਦਾਇਤਾਂ ਤੇ ਮਿਤੀ 11.04.2024 ਨੂੰ ਐਸ.ਆਈ. ਜਗਦੀਸ ਰਾਜ 798/ਟੀ.ਟੀ ਸਮੇਤ ਸਾਥੀ ਕਰਮਚਾਰੀਆ ਦੇ ਗਸਤ ਬਾ ਤਲਾਸ ਭੈੜੇ ਪੁਰਸ਼ਾ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਟੀ ਪੁਆਇੰਟ ਸਾਹਨੀ ਮੋੜ ਰਾਵਲਪਿੰਡੀ ਮੋਜੂਦ ਸੀ ਤਾ ਸਾਹਨੀ ਵੱਲੋ ਸੜਕੇ ਸੜਕੇ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸਨੇ ਆਪਣੇ ਸੱਜੀ ਹੱਥ ਵਿੱਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕਰ ਯਕਦਮ ਘਬਰਾ ਕਰ ਪਿਛਾਹ ਨੂੰ ਮੁੜਨ ਲੱਗਾ ਤਾ ਜਿਸਨੂੰ ਪੁਲਿਸ ਪਾਰਟੀ ਵੱਲੋ ਕਾਬੂ ਕੀਤਾ ਗਿਆ ਜੋ ਕਾਬੂ ਕੀਤੇ ਵਿਅਕਤੀ ਨੂੰ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਦਿਨੇਸ ਕੁਮਾਰ ਪੁੱਤਰ ਸੋਮ ਨਾਥ ਵਾਸੀ ਪਾਸ਼ਟਾ ਥਾਣਾ ਰਾਵਲਪਿੰਡੀ ਫਗਵਾੜਾ ਦੱਸਿਆ ਜੋ ਹਸਬ ਜਾਬਤਾ ਅਨੁਸਾਰ ਮੋਮੀ ਲਿਫਾਫਾ ਦੀ ਤਲਾਸੀ ਕਰਨ ਪਰ ਮੋਮੀ ਲਿਫਾਫੇ ਵਿੱਚੋ 50 ਨਸੀਲੀਆ ਗੋਲੀਆ ਰੰਗ ਸੰਤਰੀ ਖੁਲੀਆ ਬਿਨਾ ਮਾਰਕਾ ਅਤੇ 80 ਕੈਪਸੂਲ ਨਸ਼ੀਲੇ ਖੁੱਲੇ ਬਿਨਾ ਮਾਰਕਾ ਰੰਗ ਲਾਲ ਬਰਾਮਦ ਕਰਕੇ मघ नावडा भरुमा ढिडात तवे भुरभा घर 18 भिडी 11.4.2024 भ/प 22(B)-61-85 NDPS ACT ਥਾਣਾ ਰਾਵਲਪਿੰਡੀ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਮੁੱਕਦਮਾ ਹਜਾ ਦੀ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਅਤੇ ਮੁੱਕਦਮਾ ਹਜਾ ਵਿੱਚ ਦੋਸੀ ਦਿਨੇਸ ਕੁਮਾਰ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਬੰਦ ਹਵਾਲਾਤ ਥਾਣਾ ਕਰਾਇਆ ਗਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ

53 Views