ਪਿੰਡ ਗਹਿਰੀ ਮੰਡੀ ਦੇ ਸ਼ਮਸ਼ਾਨਘਾਟ ਘਾਟ ਮਾੜੀਆਂ ਦੇ ਲੈਟਰਿੰਗ ਬਾਥਰੂਮ ਨਵੇਂ ਤਿਆਰ ਕੀਤੇ ਪਿੰਡ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ
ਪਿੰਡ ਗਹਿਰੀ ਮੰਡੀ ਦੇ ਸ਼ਮਸ਼ਾਨਘਾਟ ਘਾਟ ਮਾੜੀਆਂ ਦੇ ਲੈਟਰਿੰਗ ਬਾਥਰੂਮ ਨਵੇਂ ਤਿਆਰ ਕੀਤੇ ਪਿੰਡ ਦੇ ਸਮੂਹ ਸੰਗਤ ਦੇ ਸਹਿਯੋਗ ਨਾਲ 
ਸ਼ਮਸਾਨਘਾਟ ਦੇ ਬਾਥਰੂਮ ਅਤੇ ਲੈਟਰਿੰਗ ਲੈਟਰ ਵਿੱਚ ਕਿਸੇ ਮੰਤਰੀ ਨਾ ਹੀ ਪੰਚਾਇਤ ਦਾ ਕੋਈ ਰੋਲ ਹੈ।
ਜੰਡਿਆਲਾ ਗੁਰੂ 30 ਮਾਰਚ ( ਮਲਕੀਤ ਸਿੰਘ ਚੀਦਾ ) ਹਲਕਾ ਜੰਡਿਆਲਾ ਗੁਰੂ ਦੇ ਪੈਂਦੇ ਪਿੰਡ ਗਹਿਰੀ ਮੰਡੀ ਦੀਆਂ ਮਾੜੀਆਂ ਸਾਮਸਾਨਘਾਟ ਦੀ ਹਾਲਤ ਬਹੁਤ ਹੀ ਖਾਸਤਾ ਸੀ ਅਤੇ ਨਾ ਕੋਈ ਲੈਟਰਿੰਗ ਬਾਥਰੂਮ ਕੋਈ ਪ੍ਰਬੰਧ ਨਹੀਂ ਲੋਕਾਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ,ਪਿੰਡ ਗਹਿਰੀ ਮੰਡੀ ਲੋਕਾਂ ਵੱਲੋਂ ਅਤੇ ਘੁਮਿਆਰ ਬਰਾਦਰੀ ਨੇ ਪਿੰਡ ਸਹਿਯੋਗ ਨਾਲ ਸਾਮਸਾਨਘਾਟ ਦੇ ਵਿੱਚ ਨਵੇ ਤਿਆਰ ਅਤੇ ਅੱਜ ਉਹਨਾਂ ਲੈਟਰ ਪਾਇਆ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬਾਥਰੂਮਾਂ ਅਤੇ ਲੈਟਰਿੰਗਾ ਕਿਸੇ ਮੰਤਰੀ ਦਾ ਨਾਂ ਹੀ ਕਿਸੇ ਪੰਚਾਇਤਾਂ ਦਾ ਕੋਈ ਸਹਿਯੋਗ ਨਹੀਂ ਨਾ ਕੋਈ ਰੋਲ ਹੈ।ਇਸ ਮੋਕੇ,ਤੇ ਬਾਬਾ ਕਸ਼ਮੀਰ ਸਿੰਘ ਗੁਰਦੁਆਰਾ ਨਿਹਾਲ ਦਾਸ ਗਹਿਰੀ ਮੰਡੀ ਜੋਗਿੰਦਰ ਪਾਲ ਕੁੱਕ ਘੁਮਿਆਰ ਗਹਿਰੀ ਮੰਡੀ ਹਰਭਜਨ ਸਿੰਘ ਬੱਲੋ ਪਹਿਲਵਾਨ ਗਹਿਰੀ ਮੰਡੀ ਸੁਰਜੀਤ ਸਿੰਘ ਬਾਬਾ ਹਰਜੀਤ ਸਿੰਘ ਦੇਵੀਦਾਸਪੁਰ ਜਥੇਦਾਰ ਹਰਭਜਨ ਸਿੰਘ ਹੋਰ ਆਦਿ।

