ਪੱਤਰਕਾਰ ਪ੍ਰਵੀਨ ਕਨੋਜੀਆ ਦੇ ਪਰਿਵਾਰ ਨੂੰ ਸਦਮਾ ਭਰਜਾਈ ਦਾ ਦਿਹਾਂਤ
ਪੱਤਰਕਾਰ ਪ੍ਰਵੀਨ ਕਨੋਜੀਆ ਦੇ ਪਰਿਵਾਰ ਨੂੰ ਸਦਮਾ
ਭਰਜਾਈ ਦਾ ਦਿਹਾਂਤ
ਅੰਤਿਮ ਸੰਸਕਾਰ ਅੱਜ ਦੁਪਹਿਰ 1.00 ਵਜੇ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਦੈਨਿਕ ਜਾਗਰਣ ਫਗਵਾੜਾ ਤੋਂ ਪੱਤਰਕਾਰ ਪ੍ਰਵੀਨ ਕਨੋਜੀਆ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋ ਉਨ੍ਹਾਂ ਦੇ ਵੱਡੇ ਭਰਾ ਸੁਨੀਲ ਕਨੋਜੀਆ ਦੀ ਪਤਨੀ ਗੀਤਾ ਜਿਨ੍ਹਾਂ ਦਾ ਸੰਖੇਪ ਬਿਮਾਰੀ ਮਗਰੋ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1.00 ਵਜੇ ਭੂਆ ਧਮੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕੀਤਾ ਜਾਵੇਗਾ
69 Views

