ਜ਼ਰੂਰੀ ਮੁਰੰਮਤ ਦੇ ਚੱਲਦਿਆਂ ਘਰਾਂ ਦੀ ਸਪਲਾਈ ਸਵੇਰੇ 10.30 ਤੋਂ ਸ਼ਾਮ 05.30 ਵਜੇ ਤੱਕ ਬੰਦ ਰਹੇਗਾ

ਜ਼ਰੂਰੀ ਮੁਰੰਮਤ ਦੇ ਚੱਲਦਿਆਂ ਘਰਾਂ ਦੀ ਸਪਲਾਈ ਸਵੇਰੇ 10.30 ਤੋਂ ਸ਼ਾਮ 05.30 ਵਜੇ ਤੱਕ ਬੰਦ ਰਹੇਗਾ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਪੀ ਅੈਸ ਪੀ ਸੀ ਅੈਲ ਸਬ ਡਵੀਜ਼ਨ ਪਾਸ਼ਟਾਂ ਦੇ ਸਹਾੲਿਕ ਇੰਜ; ਅਸ਼ੋਕ ਕੁਮਾਰ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 15/02/2024 ਦਿਨ ਵੀਰਵਾਰ ਨੂੰ 220 ਕੇ.ਵੀ.ਸਬ ਸਟੇਸ਼ਨ ਰਿਹਾਣਾ ਜਟਾਂ ਵਿਖੇ ਸ਼ਟਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਕਰਨ ਲਈ ਇਸ ਸਬ ਸਟੇਸ਼ਨ ਤੋਂ ਚਲਦੇ ਕੇ.ਵੀ. ਨਸੀਰਾਬਾਦ ਫੀਡਰ UPS ) ਬੰਦ ਰਹੇਗਾ। ਜਿਸ ਕਾਰਣ ਇਸ ਫੀਡਰ ਤੋਂ ਚੱਲਦੀ ਬਿਜਲੀ ਸਪਲਾਈ ਪਿੰਡ ਨਸੀਰਾਬਾਦ, ਨਰੂੜ, ਰਣਧੀਰਗੜ, ਮਲਕਪੁਰ, ਸਾਹਨੀ, ਟਾਂਡਾ ਬਾਘਾਣਾ ਦੇ ਘਰਾਂ ਦੀ ਸਪਲਾਈ ਸਵੇਰੇ 10.30 ਤੋਂ ਸ਼ਾਮ 05.30 ਵਜੇ ਤੱਕ ਬੰਦ ਰਹੇਗੀ

66 Views