ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਥਾਣਾ ਮੁੱਖੀ ਆਦਮਪੁਰ ਦਾ ਅਹੁਦਾ ਸੰਭਾਲਿਆ ।

ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਥਾਣਾ ਮੁੱਖੀ ਆਦਮਪੁਰ ਦਾ ਅਹੁਦਾ ਸੰਭਾਲਿਆ ।

ਆਦਮਪੁਰ ( ਸਦਾਨੰਦ ਸਾਬੀ )
ਥਾਣਾ ਮੁਕੇਰੀਆ ਤੋ ਆਏ ਕੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਵਲੋਂ ਥਾਣਾ ਆਦਮਪੁਰ ਮੁੱਖੀ ਵਜੋਂ ਅਹੁਦਾ ਸੰਭਾਲ ਲੈਣ ਉਪਰੰਤ ਕਿਹਾ ਕਿ ਇਲਾਕੇ ਅੰਦਰ ਵਿਵਸਥਾ ਕਾਨੂੰਨ ਬਣਾਈ ਰੱਖਣ ਲਈ ਉਨ੍ਹਾਂ ਦਾ ਮੁੱਢਲਾ ਫਰਜ਼ ਹੋਵੇਗਾ। ਆਮ ਲੋਕਾਂ ਦੀ ਸੁਰੱਖਿਆ ਲਈ ਥਾਣੇ ਦੇ ਦਰਵਾਜੇ ਦਿਨ ਰਾਤ ਖੁੱਲ੍ਹੇ ਹਨ ਤੇ ਹਰ ਕਿਸਮ ਦੇ ਅਪਰਾਧੀ, ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸ਼ਰਾਂ ਨੂੰ ਨਕੇਲ ਪਾਈ ਜਾਵੇਗੀ। ਥਾਣਾ ਮੁਖੀ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।

74 Views