ਅੱਜ ਡੀਸੀਪੀ ਬਿਊਰੋ ਅੰਮ੍ਰਿਤਸਰ ਦੀ ਟੀਮ ਨੂੰ ਪਰਮਾਤਮਾ ਦੀ ਕਿਰਪਾ ਸਦਕਾ ਭਾਈ ਘਨਈਆ ਜੀ ਬਿਰਧ ਆਸ਼ਰਮ ਅੰਮ੍ਰਿਤਸਰ ਵਿਖੇ ਸੇਵਾ ਦਾ ਮੌਕਾ ਮਿਲਿਆ।
ਅੱਜ ਡੀਸੀਪੀ ਬਿਊਰੋ ਅੰਮ੍ਰਿਤਸਰ ਦੀ ਟੀਮ ਨੂੰ ਪਰਮਾਤਮਾ ਦੀ ਕਿਰਪਾ ਸਦਕਾ ਭਾਈ ਘਨਈਆ ਜੀ ਬਿਰਧ ਆਸ਼ਰਮ ਅੰਮ੍ਰਿਤਸਰ ਵਿਖੇ ਸੇਵਾ ਦਾ ਮੌਕਾ ਮਿਲਿਆ।
ਡੀਸੀਪੀ ਬਿਊਰੋ ਅੰਮ੍ਰਿਤਸਰ ਦੀ ਟੀਮ ਵਲੋਂ ਆਸ਼ਰਮ ਲਈ ਰਾਸ਼ਨ ਦੀ ਸੇਵਾ ਕੀਤੀ, ਜਿਸ ਵਿਚ ਆਟਾ, ਖੰਡ, ਤੇਲ, ਰੀਫਾਇੰਡ, ਸਰਫ਼ ਅਤੇ ਸਾਬਣ ਆਦਿ ਸ਼ਾਮਲ ਸਨ। ਇਸ ਆਸ਼ਰਮ ਵਿਚ 80 ਦੇ ਕਰੀਬ ਬਜ਼ੁਰਗ ਔਰਤਾਂ ਤੇ ਪੁਰਸ਼ ਰਹਿੰਦੇ ਹਨ। ਇਸ ਆਸ਼ਰਮ ਵਿਚ ਖਾਣ ਪੀਣ, ਰਹਿਣ ਸਹਿਣ ਅਤੇ ਸਫ਼ਾਈ ਦਾ ਬਹੁਤ ਵਧੀਆ ਪ੍ਰਬੰਧ ਵੇਖਣ ਨੂੰ ਮਿਲਿਆ।
ਸਾਡੀ ਅੰਮ੍ਰਿਤਸਰ ਦੀ ਸਮੁੱਚੀ ਟੀਮ ਬਹੁਤ ਹੀ ਧੰਨਵਾਦੀ ਹੈ ਪਰਮਾਤਮਾ ਦੀ, ਜੋ ਸਾਨੂੰ ਏਨਾ ਸੁਭਾਗਾ ਸੇਵਾ ਦਾ ਮੌਕਾ ਦਿੱਤਾ
ਰਿਪੋਰਟ ਧਰਮਵੀਰ ਸਿੰਘ ਸਦਾ ਨੰਦ ਸਾਬੀ
72 Views