ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ)ਦੀ ਐਗਜ਼ੈਕਟਿਵ ਬੌਡੀ ਦਾ ਐਲਾਨ ਕੀਤਾ ਗਿਆ ।

ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ)ਦੀ ਐਗਜ਼ੈਕਟਿਵ ਬੌਡੀ ਦਾ ਐਲਾਨ ਕੀਤਾ ਗਿਆ ।
ਸ਼੍ਰੀ ਅੰਮ੍ਰਿਤਸਰ ਧੂਣਾ ਸਹਿਬ ਤੋ ਗਦੀ ਨਸ਼ੀਨ ਸੰਤਾਂ ਦਾ ਅਸ਼ੀਰਵਾਦ ਲੈ ਕੇ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ)ਦਾ ਗਠਨ ਕੀਤਾ ਗਿਆ ।ਜਿਸ ਵਿੱਚ ਭਾਰਤੀਆ ਡੈਮੋਕ੍ਰੇਟਿਕ ਲੋਕਦਲ ਦੇ ਰਸ਼ਟਰੀਆ ਪ੍ਰਧਾਨ ਸ਼੍ਰੀ ਗੁਰਮੁਖ ਖੋਸਲਾ ਜੀ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ ਅਤੇ ਅਜ ਇਕ ਅਹਿਮ ਮੀਟਿੰਗ ਸਰਕਟ ਹਾਊਸ ਜਲੰਧਰ ਵਿੱਚ ਸ਼੍ਰੀ ਗੁਰਮੁਖ ਖੋਸਲਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿਚ ਸ਼੍ਰੀ ਗੁਰਮੁਖ ਖੋਸਲਾ ਜੀ ਵਲੋਂ ਐਗਜ਼ੈਕਟਿਵ ਬੌਡੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਹਰਿਆਣਾ ਪ੍ਰਦੇਸ਼ ਜਮੁਨਾ ਨਗਰ ਤੋਂ ਸ਼੍ਰੀ ਰਜਿੰਦਰ ਵਾਲਮੀਕਿ ਜੀ ਨੂੰ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸ਼੍ਰੀ ਅਜੀਤ ਰਾਮ ਲੇਸੜੀ ਵਾਲ ਨੂੰ ਰਸ਼ਟਰੀਆ ਸਕੱਤਰ, ਕੇ ਕੇ ਸਭਰਵਾਲ ਨੂੰ ਰਸ਼ਟਰੀਆ ਜਰਨਲ ਸਕੱਤਰ, ਪ੍ਰਦੀਪ ਕੁਮਾਰ ਕੈਸ਼ੀਅਰ, ਗੁਰਦੇਵ ਮਾਲੜੀ ਜੀ ਨੂੰ ਐਡਵਾਇਜਰ, ਮਨੋਜ ਕੁਮਾਰ ਨੂੰ ਇੰਚਾਰਜ ਪੰਜਾਬ ਪ੍ਰਦੇਸ਼, ਅਤੇ ਕੁਲਜੀਤ ਸਿੰਘ ਗਿੱਲ ਨੂੰ ਰਸ਼ਟਰੀਆ ਸਪੋਕਸ ਪਰਸਨ ਨਿਯੁਕਤ ਕੀਤਾ ਗਿਆ ।
ਰਿਪੋਰਟ ਧਰਮਵੀਰ ਸਿੰਘ ਸਦਾ ਨੰਦ ਦੀ

72 Views