72ਵਾਂ ਵਿਸ਼ਾਲ ਨੂਰੀ ਟੈਂਸ਼ਨ ਫਰੀ ਧਮਾਕਾ ਚਾਲਾ 28 29 30 ਅਕਤੂਬਰ 2023 ਨੂੰ ਬਾਬਾ ਜੀ ਕੀ ਪਿਆਰੀ ਗੁਫਾ ਪਰ ਜਾਏਗਾ |*
*72ਵਾਂ ਵਿਸ਼ਾਲ ਨੂਰੀ ਟੈਂਸ਼ਨ ਫਰੀ ਧਮਾਕਾ ਚਾਲਾ 28 29 30 ਅਕਤੂਬਰ 2023 ਨੂੰ ਬਾਬਾ ਜੀ ਕੀ ਪਿਆਰੀ ਗੁਫਾ ਪਰ ਜਾਏਗਾ |*
ਸਰਬ ਸਾਂਝਾ ਦਰਬਾਰ ਸਿੱਧ ਸ਼ਕਤੀ ਸ੍ਰੀ ਬਾਬਾ ਬਾਲਕ ਨਾਥ ਜੀ *ਬੀਬੀ ਸੱਤਿਆ ਦੇਵੀ ਜੀ ਸਤਸੰਗ ਭਵਨ ਬੰਗਾ* ਕਨੇਡਾ ਬਾਬਾ ਜੀ ਮਾਤਾ ਰਾਣੀ ਜੀ ਬ੍ਰਹਮਲੀਨ ਗੁਰੂ ਮਹਾਰਾਜ ਬੀਬੀ ਸੱਤਿਆ ਦੇਵੀ ਜੀ ਕੇ ਆਸ਼ੀਰਵਾਦ ਸੇ ਦਾਸੋ ਕੇ ਦਾਸ ਫਕੀਰੋ ਕੇ ਫਕੀਰ ਰੰਗੜ ਬਾਦਸ਼ਾਹ ਜੀ ਬੰਗਾ( ਕਨੇਡਾ ਵਾਲੇ ) ਵਲੋ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਕਾ ਵਿਸ਼ਾਲ *72 ਵਾਂ* ਨੂਰੀ ਟੈਂਸ਼ਨ ਫ੍ਰੀ ਧਮਾਕਾ ਚਾਲਾ *28, 29, 30 ਅਕਤੂਬਰ 2023* ਨੂੰ ਬਾਬਾ ਜੀ ਕੀ ਪਿਆਰੀ ਗੁਫਾ ਤੇ ਜਾਵੇਗਾ ।
*28 ਅਕਤੂਬਰ* ਨੂੰ ਬੰਗਾ ਸ਼ਹਿਰ ਦੀ ਪਰਿਕਰਮਾ, *29 ਅਕਤੂਬਰ* ਨੂੰ ਸ਼ਾਹਤਲਾਈ ਵਿੱਚ ਬਾਬਾ ਜੀ ਦੀ ਚੌਂਕੀ ਲੱਗੇਗੀ ਜਿਸ ਵਿੱਚ ਨੂਰਾ ਸਿਸਟਰ ਰਿਤੂ ਮੀਰ ਪ੍ਰਵੇਜ ਆਲਮ ਪ੍ਰੀਤੀ ਸਿਲੋ ਬਾਬਾ ਜੀ ਕੀ ਮਹਿਮਾਂ ਕਾ ਗੁਣਗਾਨ ਕਰੇਂਗੇ ਸਟੇਜ ਸੈਕਟਰੀ ਦੀ ਭੂਮਿਕਾ ਏ ਐਸ ਕੰਡਾ ਨਿਭਾਉਣਗੇ, *30 ਅਕਤੂਬਰ 2023* ਸਾਰੀ ਸੰਗਤ ਗੁਰੂ ਮਹਾਰਾਜ ਰੰਗੜ ਬਾਦਸ਼ਾਹ ਜੀ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਜਾਵੇਗੀ ਇਸ ਚਾਲੇ ਚ ਵਿਚ *27 ਬੱਸਾਂ ਫ੍ਰੀ* ਚੱਲਣਗੀਆਂ ।

