ਐੱਸ.ਏ.ਐੱਸ.ਨਗਰ ਪੁਲਿਸ ਵੱਲੋਂ ਇਮੀਗ੍ਰੇਸ਼ਨ ਫਰਮ ਤੇ ਛਾਪੇਮਾਰੀ
ਐੱਸ.ਏ.ਐੱਸ.ਨਗਰ ਪੁਲਿਸ ਵੱਲੋਂ ਇਮੀਗ੍ਰੇਸ਼ਨ ਫਰਮ ਤੇ ਛਾਪੇਮਾਰੀ
ਤਲਵੰਡੀ ਸਾਬੋ (ਗੁਰਪ੍ਰੀਤ ਸਿੰਘ)ਐਸ.ਏ.ਐਸ. ਨਗਰ ਪੁਲਿਸ ਵਲੋਂ ਘਪਲੇਬਾਜ ਇਮੀਗ੍ਰੇਸ਼ਨ ਫਰਮਾਂ ‘ਤੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਆਪ ਨੂੰ ਹਰਿਆਣਾ ਦੇ ਗ੍ਰਹਿ ਸਕੱਤਰ, ਵਿਧਾਇਕ, ਪੁਲਿਸ ਇੰਸਪੈਕਟਰ ਅਤੇ ਸਿਆਸੀ ਪਾਰਟੀ ਦੇ ਜਨਰਲ ਸਕੱਤਰ ਵਜੋਂ ਪੇਸ਼ ਕਰਦਾ ਸੀ।ਉਹ ਆਪਣੇ ਆਪ ਨੂੰ ਇੱਕ ਮੋਹਤਬਰ ਵਿਅਕਤੀ ਵਜੋਂ ਪੇਸ਼ ਕਰਦਾ ਸੀ ਅਤੇ ਵਿਦੇਸ਼ੀ ਵੀਜ਼ਾ ਅਤੇ CANADA PRC ਦੇਣ ਦੇ ਬਦਲੇ ਭਾਰੀ ਰਕਮਾਂ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਸੀ।
54 Views

