ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ

ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ, ਸ.ਜੇ ਐਸ ਸੰਧੂ ਸੂਬਾ ਸਰਪ੍ਰਸਤ,ਸ੍ਰੀ ਰਾਕੇਸ਼ ਖੰਨਾ ਸੂਬਾ ਚੈਅਰਮੈਨ ਆਦਿ ਦੇ ਹੁਕਮ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ , ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਵੱਲੋਂ ਬੇਨਤੀ ਹੈ ਕਿ ਆਪ ਸਭ ਸਮੂਹ ਜ਼ਿਲ੍ਹਾ ਕਪੂਰਥਲਾ ਤੇ ਸਮੂਹ ਜ਼ਿਲ੍ਹਿਆਂ ਤੇ ਯੂਨਿਟਾ ਦੇ ਆਹੁਦੇਦਾਰ ਤੇ ਮੈਂਬਰਾਨ ਸਾਹਿਬ ਨੇ ਮਿਤੀ 8 /9/23 ਦਿਨ ਸ਼ੁਕਰਵਾਰ ਟਾਇਮ 12/00 ਵਜੇ ਮਾਨਯੋਗ ਸ. ਰਾਜਪਾਲ ਸਿੰਘ ਸੰਧੂ ਐਸ ਐਸ ਪੀ ਕਪੂਰਥਲਾ ਨੂੰ ਮਿਲਣਾ ਹੈ। ਕਿਉਂਕਿ ਫੀਲਡ ਵਿੱਚ ਕੰਮ ਕਰਦੇ ਸਮੇਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਸੀਨੀਅਰ ਅਫਸਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਸਕਲਾਂ ਦਾ ਹੱਲ ਮੋਕੇ ਤੇ ਹੀ ਕਰਵਾਇਆ ਜਾਵੇ । ਸਮੂਹ ਸਾਥੀਆਂ ਨੂੰ ਅਪੀਲ ਹੈ। ਕਿਰਪਾ ਕਰਕੇ ਟਾਇਮ ਸਿਰ ਪਹੁੰਚੋ।

74 Views