ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਚ ਰੱਖੜੀ ਮੋਕੇ ਮੁਕਾਬਲਾ ਕਰਵਾਇਆ ਗਿਆ।

ਅੰਮ੍ਰਿਤਸਰ ( 30-08-2023)( ਸੁਰਿੰਦਰ ਸਿੰਘ ਸੋਨੂੰ ) ਮਿਤੀ 29/08/2023 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਬਲਾਕ ਮੁਸਤਫਾਬਾਦ ( ਬਟਾਲਾ ਰੋਡ ) ਅੰਮ੍ਰਿਤਸਰ – 2 ਦੀ ਪੰਜਵੀ ਕਲਾਸ ਦੇ ਵਿਦਿਆਰਥੀਆਂ ਚ ( rakhi making competition ) ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ। ਬਚਿੱਆਂ ਵੱਲੋਂ ਇੱਕ ਬੋਰਡ ਵੀ ਤਿਆਰ ਕੀਤਾ ਗਿਆ, ਜਿਸ ਰਾਹੀਂ ਇਕ ਨਵਾਂ ਸੰਦੇਸ਼ ਦੇਣ ਦੀ ਕੋਸਿਸ਼ ਕੀਤੀ ਗਈ ਹੈ। ਜਿਸ ਵਿਚ ਬੱਚਾ ਦਰਖਤ ( tree ) ਤੇ ਰੱਖੜੀ ਬੰਨ੍ਹ ਰਿਹਾ ਹੈ। ਇਸ ਦਾ ਮਤਲਬ ( SAVE TREE SAVE ENVIRONMENT )ਪੇੜ ਪੌਦੇ ਸੁਰੱਖਿਅਤ ਰੱਖਣਾ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੈ।

70 Views