ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਨੈਸ਼ਨਲ ਪ੍ਧਾਨ ਰੋਹਨ ਚੱਢਾ ਵਲੋ ਆਦਮਪੁਰ ਚ ਸ਼ਿਵ ਕੁਮਾਰ ਗੋਰਾ ਨੂੰ ਆਦਮਪੁਰ ਦਾ ਇੰਚਾਰਜ ਨਿਯੁਕਤ ਕੀਤਾ ।

( ਸਦਾਨੰਦ ਸਾਬੀ ) ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਨੈਸ਼ਨਲ ਪ੍ਧਾਨ ਰੋਹਨ ਚੱਢਾ ਵਲੋ ਆਦਮਪੁਰ ਚ ਸ਼ਿਵ ਕੁਮਾਰ ਗੋਰਾ ਨੂੰ ਆਦਮਪੁਰ ਦਾ ਇੰਚਾਰਜ ਨਿਯੁਕਤ ਕੀਤਾ । ਇਸ ਮੋਕੇ ਸ਼ਿਵ ਕੁਮਾਰ ਗੋਰਾ ਨੇ ਦੱਸਿਆ ਕਿ ਲੋਕਾ ਤੇ ਹੋ ਰਹੇ ਧੱਕੇ ਤੇ ਜੋ ਸਮਾਜ ਵਿੱਚ ਨਸ਼ਾ ਖਿਲਾਫ ਵਿੱਕ ਰਿਹਾ ਆ ਉਸ ਖਿਲਾਫ ਆਵਾਜ ਉਠਾਵਾਂਗੇ ਤੇ ਲੋਕਾ ਨਾਲ ਮੋਢੇ ਨਾਲ ਮੋਢਾ ਲਗਾ ਕੇ ਦਿਨ ਰਾਤ ਖੜੇ ਹਾ । ਇਸ ਮੋਕੇ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਨੈਸ਼ਨਲ ਪ੍ਧਾਨ ਰੋਹਨ ਚੱਢਾ ਨੇ ਕਿਹਾ ਕਿ ਜਿਵੇ ਸਾਡੇ ਗੁਰੂ ਸਾਹਿਬਾਨ ਡਾ.ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਜੋ ਸਾਨੂੰ ਸੱਚ ਤੇ ਆਪਣੇ ਹੱਕ ਲਈ ਲੜਨਾ ਸਿਖਾਇਆ ਆ ਉਵੇ ਹੀ ਆਪਾ ਇਕਜੁੱਟ ਹੋ ਕੇ ਰਹਿਏ ਤਾ ਜੋ ਮੁਸੀਬਤਾ ਦਾ ਸਾਹਮਣਾ ਕਰ ਸਕੀਏ। ਇਸ ਮੋਕੇ ਤੇ ਮੋਹਨ ਸਿੰਘ ਲੱਧਰ ਲੋਕ ਸਭਾ ਇੰਚਾਰਜ ਜਲੰਧਰ, ਸਨੀ ਖੋਸਲਾ ਜਿਲਾ ਪ੍ਰਧਾਨ ਜਲੰਧਰ, ਰਾਮ ਸਰੂਪ ਸਿੰਘ ਜਿਲਾ ਕਪੂਰਥਲਾ ਪ੍ਧਾਨ , ਕਸਮੀਰ ਸਿੰਘ , ਜਗਪਾਲ ਸਿੰਘ, ਗੋਰਾ ਥਾਪਰ, ਤਰੁਨ ਸਹੋਤਾ , ਨਵੀਨ ਸਹੋਤਾ , ਸਤਿਨਾਮ ਸਿੰਘ , ਰਮਨ ਭੱਟੀ , ਆਦਿ ਹਾਜ਼ਰ ਸਨ।

