ਆਂਗਨਬਾੜੀ ਸੈਂਟਰ ਠਕਰਕੀ ਵਿਖੇ ਹੈਲਥ ਚੈਕ ਅੱਪ ਦੋਰਾਨ ਮਲੇਰੀਆ , ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ), ਕੰਨਵੱਲਸਿਵ ਡਿਸ਼ਆਡਰਸ ਪ੍ਰਤੀ ਬੱਚਿਆਂ ਦੇ ਮਾਤਾ ਪਿਤਾ ਨੂੰ ਕੀਤਾ ਜਾਗਰੂਕ

ਆਂਗਨਬਾੜੀ ਸੈਂਟਰ ਠਕਰਕੀ ਵਿਖੇ ਹੈਲਥ ਚੈਕ ਅੱਪ ਦੋਰਾਨ ਮਲੇਰੀਆ , ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ), ਕੰਨਵੱਲਸਿਵ ਡਿਸ਼ਆਡਰਸ ਪ੍ਰਤੀ ਬੱਚਿਆਂ ਦੇ ਮਾਤਾ ਪਿਤਾ ਨੂੰ ਕੀਤਾ ਜਾਗਰੂਕ

ਫਗਵਾੜਾ( ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ . ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀਆਂ ਹਦਾਇਤਾਂ ‘ ਤੇ ਆਰ ਬੀ ਐੱਸ ਕੇ , ਐੱਮ ਓ ਡਾ ਪ੍ਰਭਜੋਤ ਜੱਬਲ ਅਤੇ ਡਾ . ਜਤਿੰਦਰ ਸੰਧੂ ਦੀ ਕੁਸ਼ਲ ਅਗਵਾਈ ਹੇਠ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਚ ਚੱਲ ਰਹੀ ਆਂਗਨਬਾੜੀ ਸੈਂਟਰ ਠਕਰਕੀ ਵਿਖੇ ਹੈਲਥ ਚੈਕ ਅੱਪ ਦੋਰਾਨ ਮਲੇਰੀਆ , ਡੈਗੂ ਫੀਵਰ ਅਤੇ ਕੰਜਕਟੀਵਾਈਟਸ ( ਅੱਖਾ ਦਾ ਫਲੂ ), ਕੰਨਵੱਲਸਿਵ ਡਿਸ਼ਆਡਰਸ ਪ੍ਰਤੀ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕਰਨ ੳੁਪਰੰਤ ਸੰਬੋਧਨ ਕਰਦਿਆਂ ਡਾ ਪ੍ਰਭਜੋਤ ਜੱਬਲ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਕੰਜਕਟੀਵਾਈਟਸ ( ਅੱਖਾਂ ਦਾ ਫਲੂ ) ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਟਿਪਸ ਦਿੱਤੇ ਉਨ੍ਹਾਂ ਕਿਹਾ ਕਿ ਜੋ ਕਿਸੇ ਨੂੰ ਆਈ ਫਲੂ ਦੇ ਲੱਛਣ ਦਿਖਾਈ ਨੂੰ ‘ ਦੇਣ ਤਾਂ ਤੁਰੰਤ ਇਲਾਜ ਕਰਵਾਓ।ਸਰਕਾਰੀ ਹਸਪਤਾਲਾਂ ‘ ਚ ਇਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਇਸ ਮੌਕੇ ਡਾ ਜਤਿੰਦਰ ਸੰਧੂ ਨੇ ਡੇਂਗੂ ਤੇ ਮਲੇਰੀਆ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਚਾਨਣਾ ਪਾਇਆ ਇਸ ਮੌਕੇਂ ਸਕੂਲ ਹੈਂਡ ਟੀਚਰ ਸੁਮੀਤਾ , ਟੀਚਰ ਰਾਜਵਿੰਦਰ ਕੌਰ , ਆਂਗਨਵਾੜੀ ਵਰਕਰ ਪ੍ਰਭਜੋਤ , ਆਂਗਨਵਾੜੀ ਵਰਕਰ ਪਵਨ ਕੁਮਾਰੀ , ਸੀ ਐਚ ੳ ਮੀਨੂੰ , ੲੇ ਐਨ ਐਮ ਸੋਨੀਆ , ਸੁਨੀਤਾ ਆਦਿ ਮੌਜੂਦ ਸਨ

58 Views