ਸਾਬਕਾ ਸਰਪੰਚ ਗਿਆਨ ਸਿੰਘ ਬੰਮਾ ਦੀ ਮੋਤ ਤੇ ਵੱਖ ਵੱਖ ਸੰਸਥਾਵਾਂ ਤੇ ਸਿਆਸੀ ਪਾਰਟੀ ਨੇ ਦੁੱਖ ਪ੍ਰਗਟਾਵਾ ਕੀਤਾ।
ਸਾਬਕਾ ਸਰਪੰਚ ਗਿਆਨ ਸਿੰਘ ਬੰਮਾ ਦੀ ਮੋਤ ਤੇ ਵੱਖ ਵੱਖ ਸੰਸਥਾਵਾਂ ਤੇ ਸਿਆਸੀ ਪਾਰਟੀ ਨੇ ਦੁੱਖ ਪ੍ਰਗਟਾਵਾ ਕੀਤਾ।
ਸਾਬਕਾ ਸਰਪੰਚ ਗਿਆਨ ਸਿੰਘ ਦੀ ਅੰਤਿਮ ਅਰਦਾਸ 29 ਮਾਰਚ ਪਿੰਡ ਬੰਮ੍ਰਾ ਵਿਖੇ ਹੋਵੇਗੀ।
ਜੰਡਿਆਲਾ ਗੁਰੂ 28 ਮਾਰਚ ( ਮਲਕੀਤ ਸਿੰਘ ਚੀਦਾ ) ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਬੰਮ੍ਰਾ ਦੇ ਸਾਬਕਾ ਸਰਪੰਚ ਗਿਆਨ ਸਿੰਘ ਬੰਮ੍ਰਾ ਸੰਸਾਰ ਨੂੰ ਅਲਵਿਦਾ ਕਹਿ ਪ੍ਰਲੋਕ ਸਿਧਾਰ ਗਏ 22 ਮਾਰਚ ਨੂੰ ਦੁਪਿਹਰੇ ਉਹਨਾਂ ਦੇ ਆਖਰੀ ਸਾਹ ਲਏ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬੰਮ੍ਰਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਮੋਕੇ,ਤੇ ਸਾਬਕਾ ਸਰਪੰਚ ਗਿਆਨ ਸਿੰਘ ਦੇ ਪੁੱਤਰ ਹਰਜੀਤ ਸਿੰਘ ਬੱਲ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਗਿਆਨ ਸਿੰਘ ਦੇ ਨਮਿੰਤ ਭੋਗ ਅਤੇ ਅੰਤਿਮ ਅਰਦਾਸ 29 ਮਾਰਚ ਦਿਨ ਸ਼ੁਕਰਵਾਰ ਪਿੰਡ ਬੰਮ੍ਰਾ ਵਿਖੇ ਪਾਏ ਜਾਣਗੇ ਇਸ ਮੋਕੇ,ਤੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਰਪੰਚ ਦਿਲਬਾਗ ਸਿੰਘ ਜੋਹਲ ਪ੍ਰਧਾਨ ਪ੍ਰਗਟ ਸਿੰਘ ਬੰਮਾ ਬੀ ਡੀ ਓ ਪੀ ਮਲਕੀਤ ਸਿੰਘ ਭੱਟੀ ਜੰਡਿਆਲਾ ਗੁਰੂ ਬਾਪੂ ਮਹਿੰਦਰ ਸਿੰਘ ਬੱਲ ਸਰਪੰਚ ਜਗਦੇਵ ਸਿੰਘ ਕਰਨੈਲ ਸਿੰਘ ਮਨਜਿੰਦਰ ਸਿੰਘ ਨਿੱਜਰ ਅਜੀਤ ਸਿੰਘ ਮਾਹਲ ਸਰਪੰਚ ਸੁਖਜਿੰਦਰ ਸਿੰਘ ਨਿੱਜਰ ਹਰਜੀਤ ਸਿੰਘ ਚਰਨਜੀਤ ਸਿੰਘ ਮੋਮੀ ਬੰਮਾ ਸਿਵ ਸਿੰਘ ਬੰਮਾ ਹੋਰ ਆਦਿ ਸਨ।

