ਧੰਨ ਧੰਨ ਬਾਬਾ ਵੱਡਭਾਗ ਸਿੰਘ ਸੋਢੀ ਪਾਤਸਾਹ ਜੀ ਦੀ ਪਹਿਲੀ ਹੋਲੀ ਦੇ ਸੁੱਭ ਦਿਹਾੜੇ ਤੇ ਪਿੰਡ ਵੀਲਾ ਬੱਜੂ ਵਿਖੇ ਮੇਲਾ ਮਨਾਇਆ ਗਿਆ।

ਧੰਨ ਧੰਨ ਬਾਬਾ ਵੱਡਭਾਗ ਸਿੰਘ ਸੋਢੀ ਪਾਤਸਾਹ ਜੀ ਦੀ ਪਹਿਲੀ ਹੋਲੀ ਦੇ ਸੁੱਭ ਦਿਹਾੜੇ ਤੇ ਪਿੰਡ ਵੀਲਾ ਬੱਜੂ ਵਿਖੇ ਮੇਲਾ ਮਨਾਇਆ ਗਿਆ।

ਬਾਬਾ ਬਕਾਲਾ ਸਾਹਿਬ 17 ਮਾਰਚ ( ਮਲਕੀਤ ਸਿੰਘ ਚੀਦਾ )

ਹੋਲੇ ਮੁਹੱਲੇ ਦੇ ਪਵਿੱਤਰ ਦਿਹਾੜੇ ਨੂੰ ਕਿ ਪਹਿਲੀ ਹੋਲੀ,ਚ ਧੰਨ ਧੰਨ ਬਾਬਾ ਵੱਡਭਾਗ ਸਿੰਘ ਜੀ ਸੋਢੀ ਪਾਤਸਾਹ ਜੀ ਯਾਦ ਵਿੱਚ ਪਿੰਡ ਵੀਲਾ ਬੱਜੂ ਵਿਖੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਭੱਟੀ ਵੀਲਾ ਵੱਜੂ ਦੀ ਅਗਵਾਈ ਹੇਠ ਬਾਬਾ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸਾਹ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮੇਲਾ ਮਨਾਇਆ ਗਿਆ ਅਤੇ ਸ਼ਾਮ ਵੇਲੇ ਪਹਿਲਾਂ ਪਿੰਡ ਵਿੱਚ ਜਾਗੋ ਕੱਢੀ ਗਈ ਅਤੇ ਜਿਸ ਵਿੱਚ ਕਾਫੀ ਆਈਆਂ ਸੰਗਤਾਂ ਹਾਜ਼ਰੀ ਲਗਾਈ ਗਈ ਇਸ ਮੋਕੇ,ਤੇ ਬਾਬਾ ਗੁਰਵਿੰਦਰ ਸਿੰਘ ਮੰਨੂ ਭੱਟੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਰਾ ਇਸ ਵਾਰ ਵੀ ਧੰਨ ਧੰਨ ਧੰਨ ਬਾਬਾ ਵੱਡਭਾਗ ਸਿੰਘ ਸੋਢੀ ਪਾਤਸਾਹ ਜੀ ਦਾ ਮੇਲਾ ਪਿੰਡ ਵੀਲਾ ਬੱਜੂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਬਾਬਾ ਵੱਡਭਾਗ ਸਿੰਘ ਸੋਢੀ ਪਾਤਸਾਹ ਜੀ ਦੇ ਨਿਸ਼ਾਨ ਸਾਹਿਬ ਜੀ ਸੰਗਤਾਂ ਵੱਲੋ ਚੜ੍ਰਿਆ ਗਿਆ ਸੰਗਤਾਂ ਵੱਲੋਂ ਬਾਬਾ ਜੀ ਜੈਕਾਰੇ ਲਾ ਕੇ ਇੱਕ ਦੂਜੇ ਉੱਤੇ ਰੰਗ ਪਾਕੇ ਹੋਲੀ ਖੇਡਕੇ ਖੁਸ਼ੀ ਮਨਾਈ ਗਈ ਅਤੇ ਬਾਬਾ ਮੰਨੂ ਨੇ ਦੱਸਿਆ ਮੇਲੇ,ਚ ਗੁਰੂ ਕਾ ਅਟੁੱਟ ਲੰਗਰ ਲਗਾਇਆ ਗਿਆ ਜਿਸ ਵਿੱਚ ਦਾਲ ਫੁਲਿਆ, ਜਲੇਬਾ ਦਾ ਲੰਗਰ,ਖੀਰ,ਕੜੀ ਚੋਲ,ਹੋਰ ਆਦਿ ਚੀਜ਼ਾਂ ਵਸਤਾਂ ਦਾ ਲੰਗਰ ਲਗਾਇਆ ਗਿਆ ਅਤੇ ਇਸ ਮੇਲੇ,ਚ ਹਾਜ਼ਰਾ ਦੀ ਗਿਣਤੀ ਨਾਲ ਸੰਗਤਾਂ ਪਹੁੰਚੇ ਅਤੇ ਇਸ ਮੋਕੇ,ਤੇ ਹਾਜ਼ਰ ਬਾਬਾ ਕਮਲਪ੍ਰੀਤ ਕੋਰ ਵੀਲਾ ਵੱਜੂ ਬੀਬੀ ਜਸਪ੍ਰੀਤ ਕੋਰ ਵੀਲਾ ਵੱਜੂ ਸੇਵਾਦਾਰ ਸੰਦੀਪ ਸਿੰਘ ਸੋਨੀ ਬੁਤਾਲਾ ਮਨਦੀਪ ਕੋਰ ਸੇਵਾਦਾਰ ਗੁਰਮੇਲ ਸਿੰਘ ਸਠਿਆਲਾ ਸਿਮਰਨਜੀਤ ਕੋਰ ਵੀਲਾ ਵੱਜੂ ਸੁਖਵਿੰਦਰ ਸਿੰਘ ਮਲਕੀਤ ਸਿੰਘ ਚੀਦਾ ਸੋਨੂੰ ਡੀ ਜੇ ਕੁਲਵਿੰਦਰ ਕੋਰ ਗੋਰਾ ਹਰਜਾਨੇ ਸਿਘ ਹੋਰ ਆਦਿ ਹਾਜ਼ਰ ਸਨ।

96 Views