ਰੂਹਾਨੀ ਕੀਰਤਨ ਸਤਿਸੰਗ 17 ਮਾਰਚ ਨੂੰ ਸ੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ

ਰੂਹਾਨੀ ਕੀਰਤਨ ਸਤਿਸੰਗ 17 ਮਾਰਚ ਨੂੰ ਸ੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਤਗੁਰੁ ਦਰਸ਼ਨ ਧਾਮ ਵਲੋਂ ਸਹਿਜ ਅਵਤਾਰ ਮਹਾਰਾਜ ਦਰਸ਼ਨ ਦਾਸ ਜੀ ਦੇ ਅਸ਼ੀਰਵਾਦ ਸਦਕਾ ਰੂਹਾਨੀ ਕੀਰਤਨ ਸਤਿਸੰਗ ਮਿਤੀ 17 ਮਾਰਚ ਦਿਨ ਐਤਵਾਰ ਸਵੇਰੇ 11.00 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸ੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਸ ਪ੍ਰਦੀਪ , ਪੁਨੀਤ , ਮਨਦੀਪ , ਸੰਨੀ ਨੇ ਦੱਸਿਆ ਕਿ ਇਸ ਰੂਹਾਨੀ ਸਤਸੰਗ ਨੂੰ ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ ਜੀ ਅਪਣੇ ਪ੍ਰਵਚਨਾਂ ਰਾਹੀਂ ਸੰਗਤਾ ਨੂੰ ਨਿਹਾਲ ਕਰਨਗੇ ਉਨ੍ਹਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਸਤਸੰਗ ਵਿੱਚ ਸ਼ਾਮਿਲ ਹੋ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ

148 Views