ਰਾਸ਼ਟਰੀ ਇਮਊਨਾਈਜੇਸ਼ਨ ਡੇ ਤਹਿਤ ਪੱਲਸ ਪੋਲੀਓ ਰਾਊਂਡ ਦੇ ਤੀਜੇ ਦਿਨ

ਰਾਸ਼ਟਰੀ ਇਮਊਨਾਈਜੇਸ਼ਨ ਡੇ ਤਹਿਤ ਪੱਲਸ ਪੋਲੀਓ ਰਾਊਂਡ ਦੇ ਤੀਜੇ ਦਿਨ

9946 ਘਰਾਂ ਦੇ 0 ਤੋਂ 5 ਸਾਲ ਤੱਕ ਦੇ ਕੁੱਲ 2246 ਬੱਚਿਆ ਨੂੰ ਪੋਲੀਓ ਦੀਆ ਖੁਰਾਕਾਂ ਪਿਲਾਈਆ ਗੲੀਆਂ

ਫਗਵਾੜਾ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਇਮਊਨਾਈਜੇਸ਼ਨ ਡੇ ਤਹਿਤ ਪੱਲਸ ਪੋਲੀਓ ਰਾਊਂਡ -2024 ਸੰਬੰਧੀ ਅੱਜ ਤੀਜੇ ਦਿਨ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਅਤੇ ਨੋਡਲ ਅਫ਼ਸਰ ਡਾ ਨਰੇਸ਼ ਕੁੰਦਰਾ ਦੀ ਸੁਚੱਜੀ ਦੇਖ-ਰੇਖ ਹੇਠ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ੲਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਪੱਲਸ ਪੋਲੀਓ ਡਾ ਨਰੇਸ਼ ਕੁੰਦਰਾ ਨੇ ਦੱਸਿਆ ਕਿ ਅੱਜ ਲਗਾੲੇ ਗੲੇ ਪੱਲਸ ਪੋਲੀਓ ਰਾਊਂਡ -20 24 ਤਹਿਤ 105129 ਅਬਾਦੀ ਦੇ 9946 ਘਰਾਂ ਦੇ 0 ਤੋਂ 5 ਸਾਲ ਤੱਕ ਦੇ ਕੁੱਲ 2246 ਬੱਚਿਆ ਨੂੰ ਪੋਲੀਓ ਦੀਆ ਖੁਰਾਕਾਂ ਪਿਲਾਈਆ ਗੲੀਆਂ

63 Views