ਪੱਤਰਕਾਰ ਪ੍ਰਵੀਨ ਕਨੋਜੀਆ ਦੀ ਭਰਜਾਈ ਦੀ ਰਸਮ ਪਗੜੀ ਦੁਪਹਿਰ 1.00 ਤੋਂ 2.00 ਵਜੇ ਹਨੂੰਮਾਨ ਗੜੀ ਮੰਦਰ

ਪੱਤਰਕਾਰ ਪ੍ਰਵੀਨ ਕਨੋਜੀਆ ਦੀ ਭਰਜਾਈ ਦੀ ਰਸਮ ਪਗੜੀ ਦੁਪਹਿਰ 1.00 ਤੋਂ 2.00 ਵਜੇ ਹਨੂੰਮਾਨ ਗੜੀ ਮੰਦਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਦੈਨਿਕ ਜਾਗਰਣ ਫਗਵਾੜਾ ਤੋਂ ਪੱਤਰਕਾਰ ਪ੍ਰਵੀਨ ਕਨੋਜੀਆ ਦੀ ਭਰਜਾਈ ਜਿਨ੍ਹਾਂ ਦਾ ਸੰਖੇਪ ਬਿਮਾਰੀ ਮਗਰੋ ਦਿਹਾਂਤ ਹੋ ਗਿਆ ਸੀ ਨਮਿੱਤ ਗਰੂੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਮਿਤੀ 13 ਮਾਰਚ ਦਿਨ ਬੁੱਧਵਾਰ ਦੁਪਹਿਰ 1.00 ਤੋਂ 2.00 ਵਜੇ ਤੱਕ ਸ੍ਰੀ ਹਨੂੰਮਾਨ ਗੜੀ ਮੰਦਰ ਫਗਵਾੜਾ ਵਿਖੇ ਹੋਵੇਗੀ

53 Views