ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿੰਡ ਦੇਸਰਪੁਰ ਚ ਕੀਤਾ ਸੁਵਿਧਾ ਕੈਂਪ ਦਾ ਆਯੋਜਨ ਸੁਵਿਧਾ ਕੈਂਪ ਵਿੱਚ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ ਕਾਲਾ ਸੰਘਿਆਂ 5 ਜਨਵਰੀ (ਮਨਜੀਤ ਮਾਨ) ਅੱਜ ਉੱਪ ਮੰਡਲ ਕਾਲਾ ਸੰਘਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਧੀਨ ਪੈਂਦੇ ਪਿੰਡ ਦੇਸਰਪੁਰ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਉੱਪ ਮੁੱਖ ਇੰਜੀਨੀਅਰ ਸਰਕਲ ਕਪੂਰਥਲਾ ਸ੍ਰੀ ਰਾਕੇਸ਼ ਕੁਮਾਰ ਕਲੇਰ ਦੀਆਂ ਹਦਾਇਤਾਂ ਅਨੁਸਾਰ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ, ਸਹਾਇਕ ਕਾਰਜਕਾਰੀ ਇੰਜੀਨੀਅਰ ਕਾਲਾ ਸੰਘਿਆਂ ਦੀ ਯੋਗ ਅਗਵਾਈ ਹੇਠ ਕੀਤਾ ਗਿਆ ਇਸ ਸੁਵਿਧਾ ਕੈਂਪ ਵਿੱਚ ਸਰਪੰਚ ਜਸਵਿੰਦਰ ਸਿੰਘ ਪਿੰਡ ਦੇਸਰਪੁਰ ਦੀ ਹਾਜ਼ਰੀ ਵਿੱਚ ਅਨੇਕਾਂ ਖ਼ਪਤਕਾਰ ਹਾਜ਼ਿਰ ਸਨ ਇਸ ਕੈਂਪ ਵਿੱਚ ਕੁੱਲ 14 ਨੰਬਰ ਖਪਤਕਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਇਨ੍ਹਾਂ ਅਰਜ਼ੀਆਂ ਦਾ ਮੌਕੇ ਤੇ ਹਾਜ਼ਿਰ ਸਟਾਫ਼ ਮੈਂਬਰਾਂ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ ਇਸ ਮੌਕੇ ਸਟਾਫ਼ ਮੈਂਬਰ ਇੰਜੀਨੀਅਰ ਗੁਰਮੀਤ ਸਿੰਘ,ਜੇਈ ਸੰਦੀਪ ਕੁਮਾਰ,ਉੱਚ ਸ਼੍ਰੇਣੀ ਕਲਰਕ ਸ਼੍ਰੀ ਸੁਭਾਸ਼ ਚੰਦਰ ਡਰਾਈਵਰ, ਸ਼੍ਰੀ ਸਤਨਾਮ ਸਿੰਘ ਲਾਈਨ ਮੈਨ ਅਤੇ ਗਿਆਨ ਸਿੰਘ ਨੰਬਰਦਾਰ, ਜਸਵੰਤ ਸਿੰਘ ਮੈਂਬਰ, ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ ਕੁਹਾਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਸ ਮੌਕੇ ਹਾਜ਼ਿਰ ਸਨ।
ਸੁਵਿਧਾ ਕੈਂਪ ਵਿੱਚ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਮੁਸ਼ਕਿਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ
ਕਾਲਾ ਸੰਘਿਆਂ 5 ਜਨਵਰੀ (ਮਨਜੀਤ ਮਾਨ) ਅੱਜ ਉੱਪ ਮੰਡਲ ਕਾਲਾ ਸੰਘਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਧੀਨ ਪੈਂਦੇ ਪਿੰਡ ਦੇਸਰਪੁਰ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਉੱਪ ਮੁੱਖ ਇੰਜੀਨੀਅਰ ਸਰਕਲ ਕਪੂਰਥਲਾ ਸ੍ਰੀ ਰਾਕੇਸ਼ ਕੁਮਾਰ ਕਲੇਰ ਦੀਆਂ ਹਦਾਇਤਾਂ ਅਨੁਸਾਰ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ, ਸਹਾਇਕ ਕਾਰਜਕਾਰੀ ਇੰਜੀਨੀਅਰ ਕਾਲਾ ਸੰਘਿਆਂ ਦੀ ਯੋਗ ਅਗਵਾਈ ਹੇਠ ਕੀਤਾ ਗਿਆ ਇਸ ਸੁਵਿਧਾ ਕੈਂਪ ਵਿੱਚ ਸਰਪੰਚ ਜਸਵਿੰਦਰ ਸਿੰਘ ਪਿੰਡ ਦੇਸਰਪੁਰ ਦੀ ਹਾਜ਼ਰੀ ਵਿੱਚ ਅਨੇਕਾਂ ਖ਼ਪਤਕਾਰ ਹਾਜ਼ਿਰ ਸਨ ਇਸ ਕੈਂਪ ਵਿੱਚ ਕੁੱਲ 14 ਨੰਬਰ ਖਪਤਕਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਇਨ੍ਹਾਂ ਅਰਜ਼ੀਆਂ ਦਾ ਮੌਕੇ ਤੇ ਹਾਜ਼ਿਰ ਸਟਾਫ਼ ਮੈਂਬਰਾਂ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ ਇਸ ਮੌਕੇ ਸਟਾਫ਼ ਮੈਂਬਰ ਇੰਜੀਨੀਅਰ ਗੁਰਮੀਤ ਸਿੰਘ,ਜੇਈ ਸੰਦੀਪ ਕੁਮਾਰ,ਉੱਚ ਸ਼੍ਰੇਣੀ ਕਲਰਕ ਸ਼੍ਰੀ ਸੁਭਾਸ਼ ਚੰਦਰ ਡਰਾਈਵਰ, ਸ਼੍ਰੀ ਸਤਨਾਮ ਸਿੰਘ ਲਾਈਨ ਮੈਨ ਅਤੇ ਗਿਆਨ ਸਿੰਘ ਨੰਬਰਦਾਰ, ਜਸਵੰਤ ਸਿੰਘ ਮੈਂਬਰ, ਇੰਦਰਜੀਤ ਸਿੰਘ ਅਤੇ ਸੁਖਦੇਵ ਸਿੰਘ ਕੁਹਾਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਸ ਮੌਕੇ ਹਾਜ਼ਿਰ ਸਨ।


