ਨਿਰੋਗਯਮ ਵੈਲਨੈਸ ਪ੍ਰਾਈਵੇਟ ਲਿਮ.ਕੰਪਨੀ ਜਿਸ ਦਾ ਪ੍ਰੋਡਕਟ ਨੋਵਾਪਲਸ ਸਪਲੀਮੈਂਟ ਦਫਤਰ ਖੋਲਿਆ ਗਿਆ*

*ਨਿਰੋਗਯਮ ਵੈਲਨੈਸ ਪ੍ਰਾਈਵੇਟ ਲਿਮ.ਕੰਪਨੀ ਜਿਸ ਦਾ ਪ੍ਰੋਡਕਟ ਨੋਵਾਪਲਸ ਸਪਲੀਮੈਂਟ ਦਫਤਰ ਖੋਲਿਆ ਗਿਆ*
ਬਠਿੰਡਾ (ਨਰਿੰਦਰਪਾਲ ਸਿੰਘ ਸਿੰਧੂ) ਨਿਰੋਗਯਮ ਵੈਲਨੈਸ ਪ੍ਰਾਈਵੇਟ ਲਿਮ. ਕੰਪਨੀ ਬਠਿੰਡਾ ਵੱਲੋ ਅੱਜ ਮਿਤੀ 17-12-2023 ਨੂੰ ਦਫਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਖੋਲਿਆ ਗਿਆ ਜਿਸ ਵਿੱਚ ਉਹਨਾਂ ਨੇ ਨੋਵਾਪਲਸ ਪ੍ਰੋਡਕਟ ਬਣਾਇਆ ਹੈ ਜਿਸ ਵਿੱਚ 26 ਤਰ੍ਹਾ ਦੀਆਂ ਕੁਦਰਤੀ ਜੜੀਬੂਟੀਆਂ ਪਾਈਆਂ ਹਨ ਜਿਵੇ ਕਿ ਹਰਡ, ਬਹੇੜਾ, ਆਮਲਾ, ਮੈਗੋਸਟੀਨ, ਗੈਨੋਡਰਮਾ, ਮਾਕਾਰੂਟ, ਬਲੈਕਬੇਰੀ, ਮੋਰੀਗਾ, ਕੋਰੀਅਨ ਜਿੰਨਸਿੰਗ, ਬਲਿਊਬੈਰੀ, ਗੋਜੀਬੈਰੀ, ਸੌਰ ਚੈਰੀ ਆਦਿ ਪਾਏ ਹੋਏ ਹਨ, ਜੋ ਕਿ ਕੁਦਰਤੀ ਫੂਡ ਸਪਲੀਮੈਂਟ ਹੈ। ਜਿਸ ਨਾਲ ਆਮ ਜਨਤਾ ਵਿੱਚ ਹੋਣ ਵਾਲੀਆਂ ਬੀਮਾਰੀਆਂ ਕੈਂਸਰ, ਲੀਵਰ ਦੀ ਸਮੱਸਿਆ, ਦਿਲ ਦੇ ਰੋਗ, ਗੁਰਦੇ ਦੀ ਪੱਥਰੀ, ਸੂਗਰ, ਭੁੱਖ ਨਾਂ ਲੱਗਣਾ, ਮੋਟਾਪਾ, ਲੁਕੇਰੀਆਂ ਆਦਿ ਅਤੇ ਲਗਭਗ 600 ਤੋ ਜਿਆਦਾ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਫਤਰ ਦਾ ਪਤਾ #19496, ਗਲੀ ਨੰ: 0/ਬੀ, ਨੇੜੇ ਕ੍ਰਿਸ਼ਨਾ ਕੌਟੀਨੈਟਲ ਹੋਟਲ, ਬੀਬੀ ਵਾਲਾ ਰੋਡ, ਬਠਿੰਡਾ (73411-24681)। ਇਹ ਨੋਵਾਪਲਸ ਸਪਲੀਮੈਂਟ ਹਰ ਵਿਅਕਤੀ ਲਈ ਅਮ੍ਰਿੰਤ ਸਾਬਤ ਹੋਵੇਗਾ, ਇਹ ਨੋਵਾਪਲਸ ਦੇ ਰਿਜਲਟ ਭਾਰਤ ਦੇ ਕੋਨੇ ਕੋਨੇ ਵਿੱਚ ਆ ਰਹੇ ਹਨ ਜਿਹਨਾਂ ਦੀ ਵੀਡੀਓ ਯੂਟੂਓਬ ਚੈਨਲ ਤੇ ਪਾਈ ਹੋਈ ਹੈ। ਇਸ ਮੋਕੇ ਤੇ ਸੰਜੀਵ ਕੁਮਾਰ ਬਾਂਸਲ ਸੀ.ਐਮ.ਡੀ., ਰਾਜਵਿੰਦਰ ਸਿੰਘ ਐਮ.ਡੀ, ਕਿਰਨ ਸਹੋਤਾ ਮੈਨੇਜਰ, ਜਸਵੀਰ ਸਿੰਘ ਸਿੰਧੂ ਮੀਡੀਆ ਇੰਨਚਾਰਜ ਐਮ.ਐਸ.ਐਮ.ਈ. ਪੰਜਾਬ, ਗਗਨਦੀਪ, ਪ੍ਰਵੀਨ ਗਰਗ ਬਰਨਾਲਾ, ਸਿਵ ਕੁਮਾਰ, ਚੰਦਰਮੋਹਨ ਆਦਿ ਸਾਮਲ ਹੋਏ ਅਤੇ ਮੋਕੇ ਤੇ ਹੀ ਆਮ ਲੋਕਾਂ ਵੱਲੋ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਨੋਵਾਪਲਸ ਪ੍ਰੋਡਕਟ ਲਿਆ ਗਿਆ।

149 Views