ਪ੍ਰਵੇਸ਼ ਜੋਸ਼ੀ, ਰਾਕੇਸ਼ ਜੋਸ਼ੀ, ਸੰਦੀਪ ਜੋਸ਼ੀ, ਤੇ ਵਿਸ਼ਾਲ ਜੋਸ਼ੀ ਦੀ ਪੂਜਨੀਕ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀਆਂ

ਪ੍ਰਵੇਸ਼ ਜੋਸ਼ੀ, ਰਾਕੇਸ਼ ਜੋਸ਼ੀ, ਸੰਦੀਪ ਜੋਸ਼ੀ, ਤੇ ਵਿਸ਼ਾਲ ਜੋਸ਼ੀ ਦੀ ਪੂਜਨੀਕ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀਆਂ

ਜਲੰਧਰ 7 ਸਤੰਬਰ (ਮਨਜੀਤ ਮਾਨ) ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਦੇ ਉੱਘੇ ਸਮਾਜ ਸੇਵਕ ਪ੍ਰਵੇਸ਼ ਕੁਮਾਰ ਜੋਸ਼ੀ, ਰਾਕੇਸ਼ ਜੋਸ਼ੀ, ਸੰਦੀਪ ਜੋਸ਼ੀ, ਤੇ ਵਿਸ਼ਾਲ ਜੋਸ਼ੀ ਦੇ ਪੂਜਨੀਕ ਮਾਤਾ ਸ੍ਰੀਮਤੀ ਨਿਰਮਲਾ ਦੇਵੀ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਮੰਦਿਰ ਠਾਕੁਰ ਦੁਆਰਾ ਵਿਖੇ ਗਰੁੜ ਪੂਰਨਾਂ ਦੇ ਪਾਠ ਦੇ ਜਾਪ ਕਰਵਾਏ ਗਏ ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਸੁਖਵਿੰਦਰ ਸਿੱਧੂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ,ਮੰਦਿਰ ਠਾਕੁਰ ਦੁਆਰਾ ਦੇ ਪ੍ਰਧਾਨ ਕੁਲਦੀਪ ਕੁਮਾਰ ਲੂੰਬਾ,ਜੈ ਮਾਤਾ ਚਿੰਤਪੁਰਨੀ ਮੰਦਿਰ ਕਮੇਟੀ ਦੇ ਪ੍ਰਧਾਨ ਰਾਮੇਸ਼ ਕੁਮਾਰ, ਦੁਸਿਹਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ, ਸਤੀਸ਼ ਕੁਮਾਰ ਘੋਨਾ, ਡਾਕਟਰ ਰਾਮ ਲੁਭਾਇਆ, ਕੁਲਦੀਪ ਕੁਮਾਰ ਲੂੰਬਾ, ਰਾਜੇਸ਼ ਕੁਮਾਰ ਨੀਟਾ, ਹੈਪੀ ਵਾਲੀਆਂ, ਸ਼ਿੰਦਾ ਬੱਸਣ, ਗੁਰਮੀਤ ਸਿੰਘ ਬੱਸਣ, ਸੰਜੀਵ ਕੁਮਾਰ ਹੈਪੀ ਸਾਬਕਾ ਸਰਪੰਚ,ਰਾਜ ਕੁਮਾਰ ਰਾਜੂ, ਹੈਪੀ ਵਾਲੀਆਂ ਨੇ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਉਕਤ ਆਗੂਆਂ ਨੇ ਕਿਹਾ ਕਿ ਮਾਤਾ ਜੀ ਦੀ ਹੋਈ ਬੇਵਕਤੀ ਮੌਤ ਜਾਣ ਪਰਿਵਾਰ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ

191 Views