ਜਲੰਧਰ ਦੇ ਸਾਂਸਦ ਸੁਸੀ਼ਲ ਕੁਮਾਰ ਰਿੰਕੂ ਨੂੰ ਡੋਗ ਸੋ਼ ਆਲ ਬਰੀਡ ਚੈਂਪੀਅਨਸ਼ਿਪ ਵਲੋਂ ਸੱਦਾ ਪੱਤਰ ਦਿੱਤਾ

ਜਲੰਧਰ ਦੇ ਸਾਂਸਦ ਸੁਸੀ਼ਲ ਕੁਮਾਰ ਰਿੰਕੂ ਨੂੰ ਡੋਗ ਸੋ਼ ਆਲ ਬਰੀਡ ਚੈਂਪੀਅਨਸ਼ਿਪ ਵਲੋਂ ਸੱਦਾ ਪੱਤਰ ਦਿੱਤਾ

ਜਲੰਧਰ ਕੈਨਾਈਨ ਕਲੱਬ ਅੰਡਰ ਯੂਨਾਇਟਡ ਕੈਨਲ ਕਲੱਬ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੋਗ ਸ਼ੋ ਕਰਵਾਉਣ ਜਾ ਰਿਹਾ। ਹੈਪੰਜਵਾਂ ਅਤੇ ਛੇਵਾਂ ਆਲ ਬਰੀਡ ਚੈਂਪੀਅਨਸ਼ਿਪ ਡੋਗ ਸ਼ੋ ਜਿਸ ਦੇ ਜੱਜ ਡਾਕਟਰ ਅਜੇ ਪਾਲ ਸਿੰਘ ਮਾਂਗੜ ਅਤੇ ਬਰਿੰਦਰ ਸਿੰਘ ਜੋਲੀ ਜੀ ਹਨ, ਜੋ 66 ਫੁੱਟੀ ਰੋਡ ਸਾਹਮਣੇ ਸਿਟੀ ਵਰਲਡ ਸਕੂਲ ਪਲੇ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ ।ਮਿਤੀ 29.10.2023 ਦਿਨ ਐਤਵਾਰ, ਪ੍ਰਧਾਨ ਰਜਿੰਦਰ ਕੁਮਾਰ, ਰਜੇਸ਼ ਕੁਮਾਰ, ਹਰਭਜਨ ਸਿੰਘ ਚੀਮਾ, ਰਾਹੁਲ,ਕੁਨਾਲ, ਬੋਬ ਮਲੋਤਰਾ,ਮਨੂ ਉਬਰੋਲ, ਨਵਨੀਤ ਮਹਾਜਨ, ਚੇਅਰਮੈਨ ਜੀ ਦੀ ਦੇਖ ਰੇਖ ਵਿੱਚ ਡੋਗ ਸ਼ੋ ਹੋਣ ਜਾ ਰਿਹਾ ਹੈ ।ਜਿਸ ਸਬੰਧੀ ਜਲੰਧਰ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ।

114 Views