ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਗੁਰੂਦੂਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦੱਲ ਜਿਲਾ ਕਪੂਰਥਲਾ ਦੇ ਪ੍ਰਧਾਨ ਦਾ ਅੰਤਿਮ ਸੰਸਕਾਰ 28 ਸੰਤਬਰ ਨੂੰ

ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਗੁਰੂਦੂਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦੱਲ ਜਿਲਾ ਕਪੂਰਥਲਾ ਦੇ ਪ੍ਰਧਾਨ ਦਾ ਅੰਤਿਮ ਸੰਸਕਾਰ 28 ਸੰਤਬਰ ਨੂੰ

ਫਗਵਾੜਾ ( ਡਾ ਰਮਨ ) ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਗੁਰੂਦੂਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦੱਲ ਜਿਲਾ ਕਪੂਰਥਲਾ ਦੇ ਪ੍ਰਧਾਨ ਜੋ ਕਿ ਮਿਤੀ 26 ਸਤੰਬਰ ਦਿੰਨ ਮੰਗਲਵਾਰ ਦੀ ਰਾਤ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਦੀ ਅੰਤਿਮ ਯਾਤਰਾ 28 ਸੰਤਬਰ ਦਿੱਨ ਵੀਰਵਾਰ ਨੂੰ ਉਨਾਂ ਦੇ ਨਿਵਾਸ ਬਾਬਾ ਦੀਪ ਸਿੰਘ ਨਗਰ ਤੋ 2 ਵਜੇ ਸ਼ੁਰੂ ਹੋ ਕੇ ਉਨਾ ਦੇ ਜੱਦੀ ਪਿੰਡ ਚੱਕ ਪ੍ਰੇਮਾਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ

54 Views