ਆਬਾਦਪੁਰਾ ਗਲੀ ਨੰਬਰ 4 ਵਿੱਚ ਮਧੂ ਦੇ ਡਿੱਪੁ ਤੇ ਕੂਪਨ ਨੰਬਰ ਦੇ ਕੇ ਕਣਕ ਵੰਡੀ ਜਾਂਦੀ ਹੈ।

ਆਬਾਦਪੁਰਾ ਗਲੀ ਨੰਬਰ 4 ਵਿੱਚ ਮਧੂ ਦੇ ਡਿੱਪੁ ਤੇ ਕੂਪਨ ਨੰਬਰ ਦੇ ਕੇ ਕਣਕ ਵੰਡੀ ਜਾਂਦੀ ਹੈ। ਇਸ ਨਾਲ ਕੋਈ ਤਕਾ ਮੁੱਕੀ ਨਹੀਂ ਅਤੇ ਨਾ ਹੀ ਜਿਆਦਾ ਕਿਸੇ ਨੂੰ ਖੜਨਾ ਪੈਂਦਾ ਹੈ। ਟੋਕਨ ਨੰਬਰ ਨਾਲ ਜਿਸ ਦਾ ਨੰਬਰ ਹੋਵੇ ਉਹ ਆ ਕੇ ਕਣਕ ਲੇ ਜਨਦੇ ਹਨ ।

67 Views