ਮਨੋਜ ਰੱਤੀ ਨੇ ਬਤੌਰ ਇੰਸਪੈਕਟਰ ਦਾ ਅਹੁਦਾ ਸੰਭਾਲਿਆ
ਮਨੋਜ ਰੱਤੀ ਨੇ ਬਤੌਰ ਇੰਸਪੈਕਟਰ ਦਾ ਅਹੁਦਾ ਸੰਭਾਲਿਆ
ਕਪੂਰਥਲਾ , 20 ਜੁਲਾਈ ( ਪ੍ਰੀਤ ਸੰਗੋਜਲਾ ) ਮਨੋਜ ਰੱਤੀ ਵੱਲੋਂ ਅੱਜ ਪਦ-ਉੱਨਤੀ ਉਪਰੰਤ ਨਗਰ ਨਿਗਮ ਕਪੂਰਥਲਾ ਵਿਖੇ ਬਤੌਰ ਇੰਸਪੈਕਟਰ ਜੁਆਇਨ ਕੀਤਾ ।
ਅੱਜ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਵੱਲੋਂ 23 ਸਾਲ ਸੇਵਾ ਉਪਰੰਤ ਪੀ.ਏ. ਸ਼੍ਰੀ ਮਨੋਜ ਰੱਤੀ ਨੂੰ ਬਤੌਰ ਇੰਸਪੈਕਟਰ ਪਦਉਨਤ ਹੋਣ ਅਤੇ ਪੋਸਟਿੰਗ ਕਪੂਰਥਲਾ ਵਿਖੇ ਹੋਣ ਬਤੌਰ ਇੰਸਪੈਕਟਰ ਜੁਆਇੰਨ ਕਰਵਾਇਆ ਗਿਆ।
ਉਨਾਂ ਮਨੋਜ ਰੱਤੀ ਨੂੰ ਇੰਸਪੈਕਟਰ ਬਣਨ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇੰਸਪੈਕਟਰ ਪਦਉਨਤ ਹੋਣ ਤੋਂ ਬਾਅਦ ਉਹ ਹੋਰ ਵੀ ਮਿਹਨਤ ਅਤੇ ਤਨਦੇਹੀ ਨਾਲ ਨਗਰ ਨਿਗਮ ਕਪੂਰਥਲਾ ਵਿਖੇ ਆਪਣੀ ਸੇਵਾ ਨਿਭਾਉਣਗੇ।
53 Views

