ਨਵਾਂ ਸਾਲ ਮਾਂ ਦੇ ਨਾਲ ਤਹਿਤ ਕਰਵਾਈ ਗਈ ਭਜਨ ਸੰਧਿਆ

ਨਵਾਂ ਸਾਲ ਮਾਂ ਦੇ ਨਾਲ ਤਹਿਤ ਕਰਵਾਈ ਗਈ ਭਜਨ ਸੰਧਿਆ

ਜਲੰਧਰ (ਰੋਬਿਨ ਖੰਨਾ) “ਨਵਾਂ ਸਾਲ ਮਾਂ ਦੇ ਨਾਲ ” ਤਹਿਤ ਸ਼ਕਤੀ ਪੀਠ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਭਜਨ ਸੰਧਿਆ ਕਰਵਾਈ ਗਈ ,ਜਿਸ ਵਿਚ ਮਾਂ ਦੇ ਦਰਬਾਰ ਤੋਂ ਇਲਾਵਾ ਮਾਂ ਤ੍ਰਿਪੁਰਮਾਲਿਨੀ ਨੂੰ 56 ਤਰ੍ਹਾਂ ਦੇ ਭੋਗ ਯਸ਼ਪਾਲ ਚੱਡਾ ਅਤੇ ਉਨਾਂ ਦੇ ਪਰਿਵਾਰ ਵਲੋਂ ਲਗਾਏ ਗਏ!

281 Views