ਬਾਬਾ ਬਕਾਲਾ ਸਾਹਿਬ ਵਿਖੇ ਗੰਨੇ ਨਾਲ ਭਰੇ ਟਰੱਕ ਨੂੰ ਲੱਗੀ ਅੱਗ।
ਬਾਬਾ ਬਕਾਲਾ ਸਾਹਿਬ ਵਿਖੇ ਗੰਨੇ ਨਾਲ ਭਰੇ ਟਰੱਕ ਨੂੰ ਲੱਗੀ ਅੱਗ।
ਬਾਬਾ ਬਕਾਲਾ ਸਾਹਿਬ ( ਵਿਜੇ ਸਿੰਘ ਸੱਭਰਵਾਲ )ਬਾਬਾ ਬਕਾਲਾ ਸਾਹਿਬ ਵਿਖੇ ਗੰਨੇ ਦੇ ਭਰੇ ਟਰੱਕ ਨੂੰ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਟਰੱਕ ਡਰਾਈਵਰ ਦੀ ਜਾਨੀ ਨੁਕਸਾਨ ਦਾ ਰਿਹਾ ਬਚਾ . ਅਤੇ ਜੱਲਦ ਹੀ ਡਰਾਈਵਰ ਵਲੋਂ ਟਰੱਕ ਬਾਬਾ ਬਕਾਲਾ ਦੇ ਨੰਗਰ ਪੰਚਾਇਤ ਦਫਤਰ ਵਿਖੇ ਲੇ ਆਂਦਾ ਗਿਆ ਅਤੇ ਦਫਤਰ ਦੇ ਕਰਮਚਾਰੀਆਂ ਦੀ ਸੂਝ ਬੂਝ ਤੇ ਉਥੋਂ ਦੇ ਲੋਕਾਂ ਨੇ ਸਪਰੇਅ ਪੰਪ ਦੀ ਮੱਦਦ ਨਾਲ ਪਾਣੀ ਦੀਆਂ ਮੋਟਰਾਂ ਨਾਲ ਜੱਲਦ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾ ਰਿਹਾ।
70 Views

