ਗਰੇਸ ਚਰਚ ਵੈਲਫੇਅਰ ਸੁਸਾਇਟੀ ਵੱਲੋਂ ਬੰਦਗੀ ਕਰਵਾਈ

ਗਰੇਸ ਚਰਚ ਵੈਲਫੇਅਰ ਸੁਸਾਇਟੀ ਵੱਲੋਂ ਬੰਦਗੀ ਕਰਵਾਈ

ਕਾਲਾ ਸੰਘਿਆਂ 31 ਮਾਰਚ (ਮਨਜੀਤ ਮਾਨ)ਗਰੇਸ ਚਰਚ ਵੈਲਫੇਅਰ ਸੁਸਾਇਟੀ ਵੱਲੋ ਪਾਸਟਰ ਕੁਲਵੰਤ ਮਸੀਹ ਦੀ ਅਗਵਾਈ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਉੱਠਣ ਤੇ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਜਲੰਧਰ ਵਿਖੇ ਬੰਦਗੀ ਦਾ ਆਯੋਜਨ ਕੀਤਾ ਗਿਆ ਪਾਸਟਰ ਕੁਲਵੰਤ ਮਸੀਹ ਨੇ ਬਾਈਬਲ ਞਿੱਚੋਂ ਪ੍ਰਵਚਨ ਕਰਦੇ ਹੋਏ ਦੱਸਿਆ ਕਿ ਪੑਭੂ ਯਿਸੂ ਮਸੀਹ ਨੇ ਤੀਸਰੇ ਦਿਨ ਕਬਰ ਞਿੱਚੋਂ ਉਁਠ ਕੇ ਮੌਤ ਅਤੇ ਸ਼ੈਤਾਨ ਤੇ ਫਤਿਹ ਪਾਈ ਤੇ ਇਨਸਾਨ ਨੂੰ ਪਾਪ ਤੋੰ ਅਜਾਦ ਕੀਤਾ ਜਿਸ ਵਿਚ ਸੈਮਪੋਲ ਵਰਸ਼ਿਪ ਟੀਮ, ਈਸਾ ਚਰਨ,ਗੁਰਜੰਟ ਸਿੰਘ, ਮਨਪ੍ਰੀਤ ਕੌਰ, ਅਰਾਧਨਾ ,ਰੀਨਾ ਆਦਿ ਹੋਰ ਬਹੁਤ ਸਾਰੇ ਲੋਕ ਹਾਜ਼ਿਰ ਸਨ।

101 Views