ਕਪੂਰਥਲਾ ਪੁਲਿਸ ਵਲੋ ਚਾਕੂ ਦੀ ਨੋਕ ਤੇ ਬਲੈਕਮੇਲ ਕਰਨ ਵਾਲੀਆ 14 ਅੋਰਤਾ ਕਾਬੂ

ਕਪੂਰਥਲਾ ਪੁਲਿਸ ਵਲੋ ਚਾਕੂ ਦੀ ਨੋਕ ਤੇ ਬਲੈਕਮੇਲ ਕਰਨ ਵਾਲੀਆ 14 ਅੋਰਤਾ ਕਾਬੂ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਇੰਚਾਰਜ ਚੋਕੀ ਮਹੇੜੂ ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਵਰਿੰਦਰ ਸਿੰਘ ਪੁੱਤਰ ਰਾਮ ਆਸਰਾ ਵਾਸੀ ਬੁੱਡਾ ਥੇਹ ਬਿਆਸ ਜੋ ਕਿ ਸਟੂਡੈਂਟ ਹੈ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਪਾਸੋ 06 ਵਿਦੇਸ਼ੀ ਕੁੜੀਆ ਨੇ ਡਰਾ ਧਮਕਾ ਕੇ ਚਾਕੂ ਨੁੰਮਾ ਚੀਜ ਦਿਖਾ ਕੇ ਜਬਰੀ 1500/ ਰੁਪਏ ਲਏ ਹਨ ਅਤੇ ਹਲਕੀ ਉਸਦੀ ਮਾਰ ਕੁਟਾਈ ਵੀ ਕੀਤੀ ਹੈ ਅਤੇ ਹਰ ਰੋਜ ਰਾਹਗੀਰਾ ਪਾਸੋ ਜਬਰਦਸਤੀ ਡਰਾ ਧਮਕਾ ਕੇ ਪੈਸੇ ਲੈਦੀਆ ਹਨ । ਜਿਸਤੇ KENYA ਅਤੇ UGANDA ਦੇਸ਼ ਦੀਆ 06 ਔਰਤਾ ਦੇ ਖਿਲਾਫ भुवँरमा रुवत 39 भिडी 21.03.2024 भ/प 341,384,506 IPC घाटा महाभयुवा ढगहाज्ञा तिला वठवला ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰਕੇ ਉਹਨਾ ਖਿਲਾਫ ਮੁਕੱਦਮਾ ਨੰਬਰ 39 ਮਿਤੀ 21.03.2024 ਅ/ਧ 341,384,506 IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ 1500 ਰੁਪਏ ਅਤੇ ਇੱਕ ਚਾਕੂ ਬ੍ਰਾਮਦ ਕੀਤਾ ਗਿਆ। ਇਸੇ ਤਰਾ ਏ.ਐਸ.ਆਈ ਰਜਿੰਦਰ ਸਿੰਘ 1307/ਕਪੂ ਪਾਸ ਕਿ ਅਰਵਿੰਦਰ ਕੁਮਾਰ ਉਰਫ ਸਾਭੀ ਪੁੱਤਰ ਜਸਪਾਲ ਵਾਸੀ ਨਾਨਕ ਨਗਰੀ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਨੇ ਬਿਆਨ ਦਰਜ ਕਰਾਇਆ ਕਿ 08 ਲੜਕੀਆ ਇੰਡੀਅਨ ਨੇ ਮਹੇੜੂ ਪੀਜੀਆ ਤੋ ਲਿਫਟ ਲੈ ਕੇ ਲੀਓ ਪੰਪ ਨਜਦੀਕ ਲਿਜਾ ਕੇ ਉਸ ਪਾਸੋ ਜਬਰੀ 1200/ਰੁਪਏ ਲਏ ਹਨ। ਜਿਸ ਤੇ 08 ਲੜਕੀਆ ਇੰਡੀਅਨ ਦੇ ਖਿਲਾਫ ਮੁਕੱਦਮਾ ਨੰਬਰ 40 ਮਿਤੀ 21.03.2024 ਅ/ਧ 341,384,506 IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਉਹਨਾ ਖਿਲਾਫ ਮੁਕੱਦਮਾ ਨੰਬਰ 40 ਮਿਤੀ 21.03.2024 ਅ/ਧ 341,384,506 IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰਨ ਤੋ ਬਾਅਦ ਉਹਨਾ ਪਾਸੋ 1200 ਰੁਪਏ ਅਤੇ ਇੱਕ ਚਾਕੂ ਬ੍ਰਾਮਦ ਕੀਤਾ ਜਿਸ ਤੇ ਉਕਤਾਨ ਮੁਕੱਦਮਾ ਦੀਆ ਦੋਸ਼ਣਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਰਡਨ ਜੇਲ ਕਪੂਰਥਲਾ ਬੰਦ ਕਰਵਾਈਆ
ਗਈਆ

68 Views