ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਲੋਂ ਲਗਾਇਆ ਗਿਆ ਅਧਾਰ ਕਾਰਡ ਸੋਧ ਕੈਪ

ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਲੋਂ ਲਗਾਇਆ ਗਿਆ ਅਧਾਰ ਕਾਰਡ ਸੋਧ ਕੈਪ

ਅਧਾਰ ਕਾਰਡ ਸੋਧ ਕੈਪ ਦੋਰਾਨ 35 ਲੋਕਾ ਲਿਆ ਲਾਭ

ਫਗਵਾੜਾ ( ਹਰਦਿਆਲ ਸਿੰਘ ਸੰਧੂ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕੈਂਪ ਅਧਾਰ ਕਾਰਡ ਬਣਾਉਣ ਸਬੰਧੀ ਨੀਲਾ ਮਾਰਕੀਟ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਵਿਖੇ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਦੌਰਾਨ ਬਜ਼ੁਰਗਾ , ਨੋਜਵਾਨਾਂ ਅਤੇ ਬੱਚਿਆਂ ਵਲੋਂ ਅਧਾਰ ਕਾਰਡ ਚ ਸੋਧ ਜਿਵੇਂ ਪਤਾ ਠੀਕ ਕਰਵਾਉਣਾ , ਜਨਮ ਮਿਤੀ ਠੀਕ ਕਰਵਾਉਣੀ , ਫੋਟੋ , ਬਦਲਣੀ ਹੋਵੇ ਜਾ ਫਿਰ ਅਧਾਰ ਕਾਰਡ ਅਪਡੇਟ ਕਰਵਾਉਣਾ ਹੋਵੇ ਆਦਿ ਤਹਿਤ 35 ਲੋਕਾਂ ਦੇ ਅਧਾਰ ਕਾਰਡ ਸਬੰਧੀ ਕੰਮ ਐਮ ਟੀ ਐਸ ਸ਼ਿਵ ਕੁਮਾਰ ਕੀਤੇ ਗਏ ਉਨ੍ਹਾਂ ਕਿਹਾ ਕਿ ਇਹ ਕੈਂਪ ਮਿਤੀ 15 ਮਾਰਚ ਦਿਨ ਸ਼ੁਕਰਵਾਰ ਨੂੰ ਵੀ ਨੀਲਾ ਮਾਰਕੀਟ ਭਾਣੋਕੀ ਰੋਡ ਵਿਖੇ ਲਗਾਇਆ ਜਾਵੇਗਾ ਇਸ ਮੋਕੇ ਸੁਦੇਸ਼ ਮੱਲਣ , ਸ਼ਕਤੀ ਕੁਮਾਰ , ਕਮਲ ਕੁਮਾਰ , ਟੋਨੀ , ਸੋਨਮ , ਨੀਲਮ , ਫੂਲ ਕਮਲ , ਵਸ਼ਿਸ਼ਟ ਤਿਵਾੜੀ , ਹੀਰਾ ਦੇਵੀ , ਅਮਰਜੀਤ ਕੌਰ , ਕੋਮਲ , ਆਦਿ ਮੌਜੂਦ ਸਨ

78 Views