ਕੌਂਸਲਰ ਸੁਸ਼ਮਾ ਕੁਮਾਰੀ ਨੇ ਵਾਰਡ ਨੰਬਰ 1 ਬੇਗਮਪੁਰ ਚ ਰਿਵਨ ਕੱਟ ਕੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ।
ਕੌਂਸਲਰ ਸੁਸ਼ਮਾ ਕੁਮਾਰੀ ਨੇ ਵਾਰਡ ਨੰਬਰ 1 ਬੇਗਮਪੁਰ ਚ ਰਿਵਨ ਕੱਟ ਕੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ।

ਆਦਮਪੁਰ (। ਸਦਾਨੰਦ ਸਾਬੀ ,ਧਰਮਵੀਰ ਸਿੰਘ )
ਅੱਜ ਵਾਰਡ ਨੰਬਰ 1 ਬੇਗਮਪੁਰ ਤੇ ਗਾਂਧੀ ਨਗਰ ਦੇ ਸੀਵਰੇਜ ਦਾ ਕੰਮ ਕੌਂਸਲਰ ਸੁਸ਼ਮਾ ਕੁਮਾਰੀ ਨੇ ਰਿਵਨ ਕੱਟ ਕੇ ਸ਼ੁਰੂ ਕਰਵਾਇਆ। ਇਹ ਸੀਵਰੇਜ ਦਾ ਕੰਮ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਅਗਵਾਈ ਵਿੱਚ ਚਾਲੂ ਕਰਵਾਇਆ ਗਿਆ। ਉਹਨਾਂ ਨਾਲ ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਕੌਂਸਲਰ ਜੋਗਿੰਦਰ ਪਾਲ, ਗਿਆਨ ਸਿੰਘ ਚੇਅਰਮੈਨ ਐਸ ਸੀ ਡਿਪਾਰਮੈਟ ਆਦਮਪੁਰ,ਕੇਪਟਨ ਅਮਰਜੀਤ ਸਿੰਘ ਵਾਈਸ ਚੇਅਰਮੈਨ ਐਸ ਸੀ ਡਿਪਾਰਮੈਟ ਆਦਮਪੁਰ, ਹਰਮੇਸ਼ ਕੁਮਾਰ ਮੇਸੂ, ਸਤਨਾਮ ਸਿੰਘ ਸਤੂ, ਸੁਖਜੀਤ ਕੁਮਾਰ ਸੁੱਖਾ, ਵਿਜੇ ਕੁਮਾਰ, ਰਮੇਸ਼ ਕੁਮਾਰ, ਦੀਦਾਰ ਸਿੰਘ,ਹਰੀ ਉਮ, ਕਂਤਾ ਦੇਵੀ, ਵੀਨਾ ਰਾਣੀ, ਸੁਰਜੀਤ ਕੌਰ, ਰੇਖਾ , ਸੁਖਵਿੰਦਰ ਕੌਰ, ਗੁਰਮੇਲ ਕੌਰ ਮਨਜੀਤ ਕੌਰ ਤੇ ਹੋਰ ਮੁੱਹਲਾ ਵਾਸੀ ਹਾਜ਼ਰ ਸਨ।
74 Views

