ਸਨਾਤਨ ਧਰਮ ਮੰਦਰ ਕਮੇਟੀ ਰਜਿ ਭਗਤਪੁਰਾ ਫਗਵਾੜਾ ਵਲੋਂ ਮਹਾਸ਼ਿਵਰਾਤਰੀ ਉੱਤਸਵ 8 ਮਾਰਚ

ਸਨਾਤਨ ਧਰਮ ਮੰਦਰ ਕਮੇਟੀ ਰਜਿ ਭਗਤਪੁਰਾ ਫਗਵਾੜਾ ਵਲੋਂ ਮਹਾਸ਼ਿਵਰਾਤਰੀ ਉੱਤਸਵ 8 ਮਾਰਚ

ਉੱਘੀ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਨਾਤਨ ਧਰਮ ਮੰਦਰ ਕਮੇਟੀ ਰਜਿ ਭਗਤਪੁਰਾ ਫਗਵਾੜਾ ਵਲੋਂ ਸਮੂਹ ਮੰਦਰ ਕਮੇਟੀ ਅਤੇ ੲਿਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਉਤਸ਼ਵ ਭਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਿਤੀ 8 ਮਾਰਚ ਦਿਨ ਸ਼ੁਕਰਵਾਰ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ ੲਿਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਮਿਤੀ 7 ਮਾਰਚ ਦੁਪਹਿਰ 1.00 ਵਜੇ ਮੰਦਰ ਤੋਂ ਜਾਗੋ ਕੱਢੀ ਜਾਵੇਗੀ ਜੋ ਸਮੂਹ ੲਿਲਾਕੇ ਦੀ ਪ੍ਰਰਿਕ੍ਰਮਾ ਕਰ ਮੁੜ ਮੰਦਰ ਵਿਖੇ ਸਮਾਪਤ ਹੋਵੇਗੀ ਉਨ੍ਹਾਂ ਦੱਸਿਆ ਕਿ ੲਿਸ ਮਹਾਸ਼ਿਵਰਾਤਰੀ ਦੇ ਉੱਤਸਵ ਚ ਕੇਂਦਰੀ ਮੰਤਰੀ ਸ੍ਰੀ ਸੋਮਪ੍ਰਕਾਸ਼ ਕੈਂਥ ਜੀ ਦੀ ਧਰਮਪਤਨੀ ਅਤੇ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਐਡਵੋਕੇਟ ਸ੍ਰੀ ਮੰਨਨਸੀਲ ਸਿੰਧਵਾਨੀ , ਸ੍ਰੀਮਤੀ ਦਲਜੀਤ ਕੌਰ ਬਡਵਾਲ , ਸ੍ਰੀ ਅਨਿਲ ਕੁਮਾਰ , ਸ੍ਰੀ ਰਾਜ ਕੁਮਾਰ ਜੰਲਧਰ ਕੈਂਟ , ਸ੍ਰੀਮਤੀ ਰਾਜ ਕੋਰ ਯੂ ਕੇ , ਸ੍ਰੀ ਅਸ਼ਵਨੀ ਭਾਰਦਵਾਜ , ਸ੍ਰੀ ਪ੍ਰੇਮ ਕੁਮਾਰ , ਸ੍ਰੀ ਅਸ਼ੋਕ ਸੇਠੀ ਫਾੲੀਨ ਸਵੀਚ ੲਿੰਡੀਅਾ , ਮੈਡਮ ਸੁਖਵਿੰਦਰ ਕੌਰ ਸੁੱਖੀ , ਮਿਸਟਰ ਕਰਨ ਅੈਂਡ ਹਰਪ੍ਰਿਆ ਕਨੈਡਾ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ

57 Views