*ਸੰਸਕਾਰ*
ਸਵਰਗੀਏ ਸ੍ਰ ਮਹਿੰਗਾ ਸਿੰਘ ਸਾਬਕਾ ਕੋਸਲਰ ਦੇ ਸਪੁੱਤਰ ਸ੍ਰ ਪਵਿੱਤਰ ਸਿੰਘ ਸਾਬਕਾ ਕੋਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦਾ ਮਿਤੀ 17 ਦੇਰ ਰਾਤ ਦਿਹਾਤ ਹੋ ਗਿਆ
ਦਾ ਅਤਿੰਮ ਸੰਸਕਾਰ ਮਿਤੀ 20 ਦਿਨ ਸੋਮਵਾਰ ਸਮਾਂ ਸਵੇਰੇ 11.00 ਵਜੇ ਭੂਆ ਧਮੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕੀਤਾ ਜਾਵੇਗਾ
66 Views