6 ਗਰਾਮ ਹੀਰੋਇਨ ਵਿੱਚ ਸਾਨ ਸਿੰਘ ਪੁਤਰ ਦਲਬੀਰ ਸਿਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਗਿ੍ਫਤਾਰ ਕੀਤਾ ਗਿਆ
6 ਗਰਾਮ ਹੀਰੋਇਨ ਵਿੱਚ ਸਾਨ ਸਿੰਘ ਪੁਤਰ ਦਲਬੀਰ ਸਿਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਗਿ੍ਫਤਾਰ ਕੀਤਾ ਗਿਆ
ਬਾਬਾ ਬਕਾਲਾ ( ਪੱਤਰਕਾਰ : ਉਕਾਰ ਸਿੰਘ ਸੋਨੂ ) ਡੀ ਐਸ਼ ਪੀ ਬਾਬਾ ਬਕਾਲਾ ਸੁਰਿੰਦਰ ਪਾਲ ਸਿੰਘ ਅਤੇ ਐਸ ਐਚ ਓ ਬਿਆਸ਼ ਸਤਨਾਮ ਸਿੰਘ ਤੇ ਚੋਕੀ ਬਾਬਾ ਬਕਾਲਾ ਦੇ ਇਨਚਾਰਜ ਏ ਐਸ ਆਈ ਬਲਵਿੰਦਰ ਸਿੰਘ ਮੁਨਸੀ ਮਨਦੀਪ ਸਿੰਘ ਏ ਐਸ ਆਈ ਕੁਲਦੀਪ ਸਿੰਘ ਏ ਐਸ ਆਈ ਗੁਰਦੀਪ ਸਿੰਘ ਰਜਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ 6 ਗਰਾਮ ਹੀਰੋਇਨ ਵਿੱਚ ਸਾਨ ਸਿੰਘ ਪੁਤਰ ਦਲਬੀਰ ਸਿਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਦੂਸਰਾ ਮਨਪਰੀਤ ਸਿੰਘ ਉਰਫ ਬੱਲੀ ਪੁਤਕਰ ਮੰਗਲ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਕੋਲੋ 5ਗਰਾਮ ਹੀਰੋਇਨ ਬਰਾਮਦ ਕੀਤੀ ਗਈ
83 Views

