ਵਾਰਡ ਨੰਬਰ 44 ਵਿੱਚ ਦੁਸਿਹਰੇ ਦੀ ਖੁਸ਼ੀ ਵਿੱਚ ਛੋਟੇ ਬੱਚਿਆਂ ਨੇ ਬੜੀ ਹੀ ਮਿਹਨਤ ਨਾਲ ਰਾਵਣ ਬਣਾਇਆ

ਜਲੰਧਰ: ਵਾਰਡ ਨੰਬਰ 44 ਵਿੱਚ ਦੁਸਿਹਰੇ ਦੀ ਖੁਸ਼ੀ ਵਿੱਚ ਛੋਟੇ ਬੱਚਿਆਂ ਨੇ ਬੜੀ ਹੀ ਮਿਹਨਤ ਨਾਲ ਰਾਵਣ ਬਣਾਇਆ। ਅਤੇ ਬਹੁਤ ਹੀ ਧੂਮ ਧਾਮ ਨਾਲ ਰਾਵਣ ਨੂੰ ਅਗਨੀ ਭੇਟ ਕਰਕੇ ਦੁਸਹਿਰਾ ਦਾ ਤਿਉਹਾਰ ਸਮਪੂਰਨ ਕੀਤਾ । ਜਤਿੰਦਰ ਪੂਰੀ, ਨੀਤੂ ਪੂਰੀ,ਸਾਰੰਸ਼ ਪੂਰੀ,ਸਿਮਰਨ ਪੂਰੀ, ਦੇਵਾਂਸ਼ੁ,ਕ੍ਰਿਸ਼ਨਾ, ਕਾਵਿਆ,ਲਵੋ ਇਹ ਸੱਭ ਬੱਚੇ ਮੋਜੂ਼ਦ ਰਹੇ।

78 Views