ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਰਜਿ:) ਨਕੋਦਰ ਵਿਚ ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ ਚੈਕਅੱਪ ਕੈਂਪ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਰਜਿ:) ਨਕੋਦਰ ਵਿਚ ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ ਚੈਕਅੱਪ ਕੈਂਪ
ਇਲਾਕਾ ਨਿਵਾਸੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ) ਨੇੜੇ ਸਿਵਲ ਹਸਪਤਾਲ ਪਰਾਣੀ ਕਚਹਿਰੀ ਰੋਡ ਨਕੋਦਰ ਵਿੱਖੇ #ਦ੍ਰਿਸ਼ਟੀ ਆਈ ਕੇਅਰ ਐਂਡ ਰੈਟੀਨਾ ਸੈਟਰ ਲਾਂਬੜਾ ਜਲੰਧਰ# ਅਤੇ #ਬਤਰਾ ਸਪਾਈਨ ਕਲੀਨਿਕ ਜਲੰਧਰ# ਵਲੋ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ “ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ ਚੈਕਅੱਪ ਕੈਪ” ਮਿਤੀ 1 ਅਕਤੂਬਰ 2023 ਦਿਨ ਐਤਵਾਰ ਸਮਾ ਸਵੇਰੇ 10:00 ਵਜੇ ਤੋ ਦੁਪਹਿਰ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦੇ ਰੋਗਾ ਮਾਹਿਰ “ਡਾਕਟਰ Nalini sexena”ਅਤੇ ਰੀਡ ਦੀ ਹੱਡੀ ਦੇ ਮਾਹਿਰ “ਡਾਕਟਰ sahil Batra” ਦੁਆਰਾ ਮਰੀਜਾ ਦੇ ਚੈਕਅੱਪ ਕੀਤੇ ਜਾਣਗੇ। ਹੱਡੀਆਂ ਦੇ ਕੈਲਸ਼ੀਅਮ ਦਾ ਟੈਸਟ ਅਤੇ ਦਵਾਈਆ ਮੁਫਤ ਦਿਤੀਆ ਜਾਣਗੀਆਂ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ ਸੰਗਤਾ ਨੂੰ ਬੇਨਤੀ ਹੈ ਕਿ ਆਪ ਸਭ ਇਲਾਕਾ ਨਿਵਾਸੀ ਇਸ ਦਾ ਵਧ ਤੋ ਵਧ ਲਾਭ ਉਠਾਉਣ ਦੀ ਕ੍ਰਿਪਾਲਤਾ ਕਰੋ ਜੀ
ਧੰਨਵਾਦ ਜੀ 🙏🙏🙏🙏

