ਸ, ਬਖਸ਼ੀਸ਼ ਸਿੰਘ ਸਿੰਘ ਮਾਨ ਦੀ ਅੰਤਿਮ ਅਰਦਾਸ 4 ਜੁਲਾਈ ਨੂੰ

… ਸਮੂਹ ਜਰਨਲਿਸਟ ਪ੍ਰੈਸ ਕਲੱਬ ਦੇ ਹਰ ਜ਼ਿਲ੍ਹਾ ਤੇ ਹਰ ਯੂਨਿਟ ਜ਼ਰੂਰ ਸ਼ਾਮਲ ਹੋਵੇ, ਪ੍ਰੀਤ ਸੰਗੋਜਲਾ
ਮਾਨਯੋਗ ਸ੍ਰੀ ਰੇਸ਼ਮ ਸਿੰਘ ਮਾਨ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਜੀ ਦੇ ਛੋਟੇ ਭਰਾ ਅਤੇ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ , ਵਰਲਡ ਫੇਮਸ ਗਾਇਕ ਜੀਵਨ ਮਾਨ ਕੈਨੇਡਾ ਜੀ ਵਰਡ ਫੇਮਸ ਗਾਇਕ,ਪੈਵੀ ਮਾਨ ਕੈਨੇਡਾ ਦੇ ਚਾਚਾ ਜੀ ਸ, ਬਖਸ਼ੀਸ਼ ਸਿੰਘ ਮਾਨ ਜੀ ਪਿਛਲੇ ਦਿਨੀਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਗ੍ਰਹਿ ਪਿੰਡ ਕਾਲਾ ਸੰਘਿਆਂ ਕਪੂਰਥਲਾ ਵਿਖੇ ਅੰਤਿਮ ਅਰਦਾਸ ਹੋਵੇਗੀ ਸਾਰੇ ਸਾਥੀਆ ਨੂੰ ਅਪੀਲ ਹੈ ਕਿ ਅੰਤਿਮ ਅਰਦਾਸ ਵਿੱਚ ਜਰੂਰ ਸ਼ਾਮਲ ਹੋਣਾ ਹੈ ਜੀ ।
ਬੇਨਤੀ ਕਰਤਾ — ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਸਮੂਹ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਯੂਨਿਟ ਨੂੰ ਅਪੀਲ ਹੈ ਕਿ ਜ਼ਰੂਰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਲਈ ਸ਼ਾਮਲ ਹੋਵੋਂ। ਧੰਨਵਾਦ ਜੀ
ਬੇਨਤੀ ਕਰਤਾ
ਪ੍ਰੀਤ ਸੰਗੋਜਲਾ
ਜ਼ਿਲ੍ਹਾ ਪ੍ਰਧਾਨ ਕਪੂਰਥਲਾ
ਸੁਖਵਿੰਦਰ ਸੋਹੀ
ਜ਼ਿਲ੍ਹਾ ਜਨਰਲ ਸਕੱਤਰ
ਜੋਗਿੰਦਰ ਸਿੰਘ ਜਾਤੀਕੇ
ਜ਼ਿਲ੍ਹਾ ਚੇਅਰਮੈਨ

