ਐਤਵਾਰ ਨੂੰ ਕੁਝ ਸਮੇਂ ਲਈ ਬਿਜਲੀ ਬੰਦ ਰਹੇਗੀ

ਦਿਨ ਐਤਵਾਰ ਨੂੰ ਕੁਝ ਸਮੇਂ ਲਈ ਕਰਤਾਰਪੁਰ ਦੀ ਬਿਜਲੀ ਬੰਦ ਰਹੇਗੀ
ਕਰਤਾਰਪੁਰ (ਦਿਨੇਸ਼ ਕੁਮਾਰ)
ਇਸ ਪ੍ਰੈਸ ਨੋਟ ਰਾਹੀਂ ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੀ ਮਿਤੀ 25 – 06 – 2023 ਦਿਨ ਐਤਵਾਰ ਨੂੰ 220 ਕੇ.ਵੀ ਸਬ-ਸਟੇਸ਼ਨ ਜੀ ਟੀ ਰੋਡ ਕਰਤਾਰਪੁਰ ਵਿਖੇ ਐਮਰਜੰਸੀ ਜ਼ਰੂਰੀ ਮੁਰੰਮਤ ਕਰਨ ਵਾਸਤੇ ਇੱਥੋਂ ਚੱਲਣ ਵਾਲੇ ਸਾਰੇ 66 ਕੇ.ਵੀ ਸਬ-ਸਟੇਸ਼ਨ ( ਜਿਨ੍ਹਾਂ ਵਿੱਚ ਹਮੀਰਾ, ਮੁਸਤਫਪੁਰ, ਜਗਜੀਤ ਇੰਡ :, ਨੋਗੱਜਾ, ਨਡਾਲਾ ਅਤੇ ਲੱਖਣ-ਕੇ-ਪੱਡੇ) ਅਤੇ ਸਾਰੇ 11 ਕੇ. ਵੀ ਫੀਡਰ ਬੰਦ ਰਹਿਣਗੇ ਜਿਸ ਨਾਲ ਪੂਰਾ ਕਰਤਾਰਪੁਰ ਸ਼ਹਿਰ ਅਤੇ ਇਸ ਦੇ ਨਾਲ ਲਗਦੇ( ਉਪਰੋਕਤ ਅਨੂਸਾਰ) ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 7 ਵਜੇ ਤੋਂ 8:00 ਵਜੇ ਤੱਕ ਬੰਦ ਰਹੇਗੀ ਇਹ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜ: ਮੰਡਲ ਕਰਤਾਰਪੁਰ ਵੱਲੋਂ ਦਿੱਤੀ ਗਈ |

85 Views