ਜਲੰਧਰ ਵੈਸਟ ਹਲਕੇ ਵਿੱਚ ਮੀਟਿੰਗਆ ਕੀਤੀਆ ਸ਼ੁਰੂ ,,,
ਜਲੰਧਰ ਵੈਸਟ ਹਲਕੇ ਵਿੱਚ ਮੀਟਿੰਗਆ ਕੀਤੀਆ ਸ਼ੁਰੂ ,,,
ਅੱਜ ਭਜਨ ਲਾਲ ਚੋਪੜਾ ਜਿਲਾ ਪ੍ਰਧਾਨ ਦੀ ਅਗਵਾਈ ਚ ਕਾਂਸ਼ੀ ਨਗਰ ਕੋਟ ਸਦੀਕ ਵਿੱਚ ਮੀਟਿੰਗ ਕੀਤੀ ਗਈ,, ਜਿਸ ਵਿੱਚ ਕੁਲਵਿੰਦਰ ਕੁਮਾਰ ਨੂੰ ਐਸ ਸੀ ਵਿੰਗ ਜਲੰਧਰ ਵੈਸਟ ਦਾ ਪ੍ਰਧਾਨ ਲਗਾਇਆ ਗਿਆ ਅਤੇ ਸਾਰੇ ਸਾਥੀਆਂ ਨੇ ਉਸਦਾ ਸਵਾਗਤ ਕੀਤਾ ਅਤੇ ਕੁਲਵਿੰਦਰ ਕੁਮਾਰ ਨੇ ਭਰੋਸਾ ਦਿਵਾਇਆ ਕਿ ਮੈਂ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਕੰਮ ਕਰਦਾ ਰਵਾਗਾ,, ਭਜਨ ਲਾਲ ਚੋਪੜਾ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਰੂਰ ਬਣੇਗਈ ਤੇ ਜੌ ਗਰੀਬ ਮਜ਼ਦੂਰਾਂ ਦੀ ਭਲਾਈ ਦੀਆਂ ਸਕੀਮਾਂ ਬੰਦ ਕੀਤੀਆ ਹਨ ਸਰਕਾਰ ਬਣਨ ਤੇ ਤੁਰੰਤ ਲਾਗੂ ਕੀਤੀਆ ਜਾਣਗੀਆ ਇਸ ਮੌਕੇ ਤੇ ਪਹੁੰਚੇ
ਧਮਰਪਾਲ ਚਾਹਲ
ਅਮਰਜੀਤ ਚਾਹਲ
ਸੁਰਿੰਦਰ ਬਾਜਵਾ
ਪ੍ਰਿੰਸ ਚਾਹਲ
ਤਿਰਲੋਕ ਸੋਢੀ
ਇਸੋ ਬੈਂਸ
ਸੁਨੀਲ ਕੁਮਾਰ
ਜਗਦੀਸ਼ ਮਹੇ
ਰਾਮਪਾਲ ਦੀਪਾ
ਪਵਨ ਮਹੇ
ਮੈਨੂੰ ਚੋਪੜਾ
ਅਜੇ ਪਵਾਰ
ਇਸਤਰੀ ਵਿੰਗ ਤੋਂ ,,,,,,,,
ਊਸ਼ਾ ਰਾਣੀ
ਪਰਮਜੀਤ ਕੌਰ
ਜਸਵਿੰਦਰ ਕੌਰ
ਗੁਰਮੇਜ ਕੌਰ
ਜੱਸੀ

